ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਸਵੀਰਾਂ- ਏਸ਼ੀਅਨ ਖੇਡਾਂ ਦਾ ਤਮਗਾ ਜੇਤੂ ਵੇਚ ਰਿਹਾ ਚਾਹ

ਹਰੀਸ਼ ਕੁਮਾਰ ਨੇ ਵੀ ਭਾਰਤ ਲਈ ਸੇਪਾਕਤਾਕਰਾਅ ਖੇਡਦਿਆਂ ਕਾਂਸੇ ਦਾ ਤਮਗ਼ਾ ਜਿੱਤਿਆ
ਹਰੀਸ਼ ਕੁਮਾਰ ਨੇ ਵੀ ਭਾਰਤ ਲਈ ਸੇਪਾਕਤਾਕਰਾਅ ਖੇਡਦਿਆਂ ਕਾਂਸੇ ਦਾ ਤਮਗ਼ਾ ਜਿੱਤਿਆ

ਹਰੀਸ਼ ਕੁਮਾਰ ਨੇ ਵੀ ਭਾਰਤ ਲਈ ਸੇਪਾਕਤਾਕਰਾਅ ਖੇਡਦਿਆਂ ਕਾਂਸੇ ਦਾ ਤਮਗ਼ਾ ਜਿੱਤਿਆ ਸੀ ਪਰ ਉਹ ਉਨ੍ਹਾਂ ਖੇਡਾਂ ਤੋਂ ਬਾਅਦ ਦਿੱਲੀ ਪਰਤ ਕੇ ਮੁੜ ਆਪਣੇ ਪਿਤਾ ਦੀ ਚਾਹ ਦੀ ਦੁਕਾਨ `ਤੇ ਕੰਮ ਕਰਨ ਲੱਗ ਪਿਆ ਹੈ। 

ਦੁਕਾਨ ਦਿੱਲੀ ਦੇ ਮਜਨੂੰ-ਕਾ-ਟਿੱਲਾ `ਚ ਸਥਿਤ
ਦੁਕਾਨ ਦਿੱਲੀ ਦੇ ਮਜਨੂੰ-ਕਾ-ਟਿੱਲਾ `ਚ ਸਥਿਤ

ਇਹ ਦੁਕਾਨ ਦਿੱਲੀ ਦੇ ਮਜਨੂੰ-ਕਾ-ਟਿੱਲਾ `ਚ ਸਥਿਤ ਹੈ।

ਪਰਿਵਾਰ ਦੀ ਆਮਦਨ ਨਾਮਾਤਰ
ਪਰਿਵਾਰ ਦੀ ਆਮਦਨ ਨਾਮਾਤਰ

ਹਰੀਸ਼ ਨੇ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ,‘ਮੇਰੇ ਬਹੁਤ ਸਾਰੇ ਪਰਿਵਾਰਕ ਮੈਂਬਰ ਹਨ ਤੇ ਆਮਦਨ ਨਾਮਾਤਰ ਹੈ। 

ਆਪਣੇ ਪਰਿਵਾਰ ਲਈ ਪਿਤਾ ਦੀ ਚਾਹ ਦੁਕਾਨ `ਤੇ ਕੰਮ ਕਰਦਾ ਹੈ ਹਰੀਸ਼
ਆਪਣੇ ਪਰਿਵਾਰ ਲਈ ਪਿਤਾ ਦੀ ਚਾਹ ਦੁਕਾਨ `ਤੇ ਕੰਮ ਕਰਦਾ ਹੈ ਹਰੀਸ਼

ਮੈਂ ਆਪਣੇ ਪਰਿਵਾਰ ਲਈ ਪਿਤਾ ਦੀ ਚਾਹ ਦੁਕਾਨ `ਤੇ ਕੰਮ ਕਰਦਾ ਹਾਂ। ਮੈਂ ਹਰ ਰੋਜ਼ 2 ਤੋਂ ਛੇ ਘੰਟੇ ਪ੍ਰੈਕਟਿਸ ਵੀ ਕਰਨੀ ਹੁੰਦੀ ਹੈ ਤੇ ਚਾਰ ਘੰਟੇ ਚਾਹ ਦੀ ਦੁਕਾਨ `ਤੇ ਵੀ ਕੰਮ ਕਰਨਾ ਹੁੰਦਾ ਹੈ।`

2011 ਤੋਂ ਇਹ ਖੇਡ ਖੇਡ ਰਿਹਾ
2011 ਤੋਂ ਇਹ ਖੇਡ ਖੇਡ ਰਿਹਾ

ਹਰੀਸ਼ ਨੇ ਦੱਸਿਆ ਕਿ ਉਹ 2011 ਤੋਂ ਇਹ ਖੇਡ ਖੇਡ ਰਿਹਾ ਹੈ। ਕੋਚ ਹੇਮਰਾਜ ਹੁਰਾਂ ਨੇ ਉਸ ਨੂੰ ਇਸ ਖੇਡ ਲਈ ਪ੍ਰੇਰਿਤ ਕੀਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bronze medal winner returned to manning his fathers tea stall in india