ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IND vs SL, 1st T20: ਭਾਰਤ ਨੇ ਜਿੱਤਿਆ ਟਾਸ, ਮੀਂਹ ਕਾਰਨ ਮੈਚ 'ਚ ਦੇਰੀ 

India vs Srilanka 1st T20: ਭਾਰਤ ਅਤੇ ਸ਼੍ਰੀਲੰਕਾ ਟੀ -20 ਸੀਰੀਜ਼ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। 

 

 

ਵਿਰਾਟ ਕੋਹਲੀ ਨੇ ਟੀਮ ਵਿੱਚ ਤੇਜ਼ ਗੇਂਦਬਾਜ਼ੀ ਵਿਭਾਗ ਵਿੱਚ ਜਸਪ੍ਰੀਤ ਬੁਮਰਾਹ, ਸ਼ਾਰਦੂਲ ਠਾਕੁਰ ਅਤੇ ਨਵਦੀਪ ਸੈਣੀ ਨੂੰ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਨੂੰ ਵੀ ਸਪਿਨ ਗੇਂਦਬਾਜ਼ੀ ਵਿਭਾਗ ਵਿੱਚ ਜਗ੍ਹਾ ਮਿਲੀ ਹੈ। 

 

 

 

ਸ਼੍ਰੀਲੰਕਾ ਦੀ ਪਲੇਇੰਗ ਇਲੇਵਨ-

ਦਾਨੁਸ਼ਕਾ ਗੁਣਾਤਿਲਕਾ, ਅਵਿਸ਼ਕਾ ਫਰਨਾਂਡੋ, ਕੁਸਲ ਪਰੇਰਾ (ਵਿਕਟਕੀਪਰ), ਧਨੰਜੈ ਡੀਸਿਲਵਾ, ਓਸ਼ਾਡਾ ਫਰਨਾਡੋ, ਭਾਨੂਕਾ ਰਾਜਪਕਸ਼, ਦਸੁਨ ਸ਼ਨਾਕਾ, ਈਸੁਰ ਉਡਾਨਾ, ਲਸਿਥ ਮਲਿੰਗਾ (ਕਪਤਾਨ), ਲਾਹਿਰੂ ਕੁਮਾਰਾ ਅਤੇ ਵਾਨਿੰਡੁ ਹਸਰੰਗਾ ਸ਼ਾਮਲ ਹਨ।
 

ਭਾਰਤ ਦੀ ਪਲੇਇੰਗ ਇਲੇਵਨ -

ਸ਼ਿਖਰ ਧਵਨ, ਲੋਕੇਸ਼ ਰਾਹੁਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਸ਼ਾਰਦੂਲ ਠਾਕੁਰ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain V kohli has won the toss and elects to bowl first