ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਸੱਕਵੈਸ਼ `ਚ ਦੀਪਿਕਾ ਪੱਲਿੱਕਲ ਅਤੇ ਜੋਸ਼ਨਾ ਚਿਨੱਪਾ ਨੇ ਜਿੱਤਿਆ ਬ੍ਰਾਂਜ਼ ਮੈਡਲ

ਸਟਾਰ ਸੱਕਵੈਸ਼ ਖਿਡਾਰੀਆਂ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਨੂੰ ਵੂਮੈਨ ਸਿੰਗਲਸ ਦੇ ਆਪੋ ਆਪਣੇ ਸੈਮੀਫਾਈਨਲ ਮੁਕਾਬਲਿਆਂ ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਦੋਨਾਂ ਨੂੰ ਬ੍ਰਾਂਜ਼ ਮੈਡਲ (ਤਾਂਬੇ ਦਾ ਤਮਗਾ) ਨਾਲ ਸਬਰ ਕਰਨਾ ਪਿਆ।

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Pilikal and Joshna Chinappa won the bronze medal in Squash