ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਧਰੁਨ ਅਧਿਆਸਾਮੀ ਨੇ 400 ਮੀਟਰ ਰੁਕਾਵਟੀ ਦੌੜ ’ਚ ਜਿੱਤਿਆ ਸਿਲਵਰ ਮੈਡਲ

18ਵੇਂ ਏਸੀ਼ਆਈ ਖੇਡਾਂ ਦਾ ਅੱਜ 9ਵਾਂ ਦਿਨ ਹੈ। ਧਰੁਨ ਅਧਿਆਸਾਮੀ ਨੇ 400 ਮੀਟਰ ਰੁਕਾਵਟੀ ਦੌੜ ਚ 48.96 ਸਕਿੰਟਾਂ ਨਾਲ ਭਾਰਤ ਨੂੰ ਸਿਲਵਰ ਮੈਡਲ ਜਿਤਾਇਆ। ਇਸ ਮੁਕਾਬਲੇ ਚ ਸੰਤੋਸ਼ ਕੁਮਾਰ 49.66 ਸਕਿੰਟਾਂ ਦਾ ਸਮਾਂ ਕੱਢ ਕੇ 5ਵੇਂ ਸਥਾਨ ਤੇ ਰਹੇ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhanu Sarsasamy won the silver medal in the 400 meters barrier