ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੀਫ਼ਾ 2018- ਰੋਨਾਲਡੋ 'ਤੇ ਮੇਸੀ ਦੀਆਂ ਟੀਮਾਂ ਬਾਹਰ, ਲੋਕਾਂ ਲਏ ਮਜ਼ੇ

ਕ੍ਰਿਸਟਾਨੋ  ਰੋਨਾਲਡੋ ਦੀ ਪੁਰਤਗਾਲ ਅਤੇ  ਲਿਓਨਲ ਮੇਸੀ ਦੀ ਅਰਜਨਟੀਨਾ

ਫ਼ੀਫ਼ਾ ਵਿਸ਼ਪ ਕੱਪ 2018 ਦਾ ਨਾੱਕ-ਆਊਟ ਰਾਊਂਡ ਸ਼ੁਰੂ ਹੇ ਚੁੱਕਿਆ. ਪਰ ਪਹਿਲੇ ਦਿਨ ਹੀ ਦੋ ਵੱਡੀਆਂ ਸਟਾਰ ਟੀਮਾਂ  ਕ੍ਰਿਸਟਾਨੋ  ਰੋਨਾਲਡੋ ਦੀ ਪੁਰਤਗਾਲ ਅਤੇ  ਲਿਓਨਲ ਮੇਸੀ ਦੀ ਅਰਜਨਟੀਨਾ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ. 

 

ਅਰਜਨਟੀਨਾ ਨੂੰ ਫਰਾਂਸ ਨੇ 4-3 ਗੋਲਾਂ ਨਾਲ ਹਰਾਇਆ. ਪੁਰਤਗਾਲ ਨੂੰ  ਉਰੂਗੁਵੇ ਦੇ ਹੱਥੋਂ 1-2 ਦਾ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ. ਮੇਸੀ ਤੇ ਰੋਨਾਲਡੋ ਦੋਵੇਂ ਹੀ ਨਾੱਕ-ਆਊਟ ਰਾਊੰਡ ਚ ਕੋਈ ਕਮਾਲ ਨਹੀਂ ਦਿਖਾ ਸਕੇ. 

 

ਪੁਰਤਗਾਲ ਅਤੇ ਅਰਜਨਟੀਨਾ ਦੇ ਬਾਹਰ ਹੋਣ ਤੋਂ ਬਾਅਦ ਕਾਫੀ ਚਰਚਾਵਾਂ ਸ਼ੁਰੂ ਹੋ ਗਈਆਂ. ਇਸ ਤੋਂ ਬਾਅਦ ਟਵਿਟਰ ਤੋ ਲੋਕਾਂ ਨੇ ਜੰਮ ਕੇ ਮਜ਼ੇ ਲਏ. 

 

 

ਕੁਆਟਰ-ਫਾਈਨਲ ਚ ਉਰੂਗੁਵੇ ਦਾ ਮੁਕਾਬਲਾ ਫਰਾਂਸ ਨਾਲ ਹੋਵੇਗਾ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fifa favourites argentina and purtgal knocked out of the tournament