ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5ਵਾਂ ਵਨਡੇ ਕ੍ਰਿਕਟ ਮੈਚ: ਭਾਰਤੀ ਸ਼ੇਰ ਢੇਰ, ਆਸਟ੍ਰੇਲੀਆ ਨੇ ਲੜੀ 3-2 ਨਾਲ ਜਿੱਤੀ

ਆਖਰੀ 5ਵਾਂ ਵਨਡੇ ਕ੍ਰਿਕਟ ਮੈਚ, ਭਾਰਤ-ਆਸਟ੍ਰੇਲੀਆ ਵਿਚਾਲੇ ਜ਼ੋਰਦਾਰ ਮੁਕਾਬਲਾ--

-5ਵਾਂ ਵਨਡੇ ਕ੍ਰਿਕਟ ਮੈਚ: ਭਾਰਤੀ ਸ਼ੇਰ ਢੇਰ, ਆਸਟ੍ਰੇਲੀਆ ਨੇ ਲੜੀ 3-2 ਨਾਲ ਜਿੱਤੀ

-ਆਸਟ੍ਰੇਲੀਆ ਨੇ ਭਾਰਤ ਨੂੰ ਆਖਰੀ ਵਨਡੇ ਮੈਚ ਵਿਚ 35 ਰਨਾਂ ਤੋਂ ਹਰਾਇਆ

-237/10 (50.0) ’ਤੇ ਢੇਰ ਹੋਇਆ ਭਾਰਤ

-ਭਾਰਤ ਨੂੰ 8ਵਾਂ ਝਟਕਾ, ਕੇਦਾਰ ਜਾਧਵ ਵੀ ਹੋਏ ਆਊਟ

-ਭਾਰਤ ਦੀ 6ਵੀਂ ਵਿਕਟ ਡਿੱਗੀ, ਰਵਿੰਦਰ ਜਡੇਜਾ ਵੀ ਆਊਟ

-ਰੋਹਿਤ ਸ਼ਰਮਾ ਨੇ ਠੋਕਿਆ ਅਰਧ–ਸੈਂਕੜਾ

-ਰੋਹਿਤ ਸ਼ਰਮਾ ਨੇ ਵਨਡੇ ਮੈਚ ਚ ਪੂਰੇ ਕੀਤੇ ਆਪਣੇ 8000 ਰਨ

-ਆਸਟ੍ਰੇਲੀਆ 272/9 (50.0)

 

India vs Australia 5th ODI live cricket update: ਭਾਰਤ ਅਤੇ ਆਸਟ੍ਰੇਲੀਆ (India vs Australia) ਵਿਚਾਲੇ ਪੰਜਾ ਮੈਂਚਾਂ ਦੀ ਲੜੀ ਦਾ ਆਖ਼ਰੀ ਅਤੇ ਨਤੀਜਾਕੁੰਨ ਕ੍ਰਿਕਟ ਮੈਚ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਤੇ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਭਾਰਤ ਸਾਹਮਣੇ ਜਿੱਤ ਲਈ 273 ਰਨਾਂ ਦਾ ਟੀਚਾ ਰੱਖਿਆ।

 

 

 

ਭਾਰਤ–ਆਸਟ੍ਰੇਲੀਆ ਵਿਚਾਲੇ ਆਖਰੀ 5ਵੇਂ ਵਨਡੇ ਕ੍ਰਿਕਟ ਮੈਚ ਦੀਆਂ ਤਸਵੀਰਾਂ

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Final 5th ODI Indias sharp contest with Australia