ਓਡੀਸ਼ਾ ਚ ਖੇਡੇ ਜਾ ਰਹੇ ਪੁਰਸ਼ ਹਾਕੀ ਵਿਸ਼ਵ ਕੱਪ ਚ ਭਾਰਤ ਨੇ ਪੂਲ ਸੀ ਦੇ ਆਖਰੀ ਗਰੁੱਪ ਮੈਚ ਵਿਚ ਕਨੇਡਾ ਨੂੰ 5-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਕੁਆਟਰ ਫਾਈਨਲ ਚ ਥਾਂ ਪੱਕੀ ਕਰ ਲਈ ਹੈ। ਹਾਲਾਂਕਿ ਭਾਰਤੀ ਹਾਕੀ ਟੀਮ ਨੂੰ ਸਿੱਧੇ ਕੁਆਟਰ ਫਾਈਨਲ ਚ ਪੁੱਜਣ ਲਈ ਕਨੇਡਾ ਨਾਲ ਸਿਰਫ ਡ੍ਰਾ ਮੈਚ ਖੇਡਣ ਦੀ ਲੋੜ ਸੀ ਪਰ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਨੇਡਾ ਨੂੰ ਇੱਕਪਾਸੇ ਮੁਕਾਬਲੇ ਚ ਹਰਾ ਦਿੱਤਾ।
India beat Canada 5-1 to reach quarter final of #HockeyWorldCup in Bhubaneswar, #Odisha. pic.twitter.com/S3XqCy6jSL
— ANI (@ANI) December 8, 2018