ICC 2023 WC: ਆਲਮੀ ਕ੍ਰਿਕੇਟ ਕੰਟਰੋਲ ਬੋਰਡ (icc) ਨੇ ਸੋਮਵਾਰ ਨੂੰ ਵਿਸ਼ਵ ਕੱਪ 2023 ਲਈ ਪੁਰਸ਼ ਕ੍ਰਿਕੇਟ ਵਿਸ਼ਵ ਲੀਗ-2 ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਇਹ ਲੀਗ ਵਿਸ਼ਵ ਕੱਪ ਲਈ ਕੁਆਲੀਫਿਕੇ਼ਸਨ ਪ੍ਰਕਿਰਿਆ ਦਾ ਹਿੱਸਾ ਹੈ ਜਿਹੜਾ ਚਾਰ ਸਾਲ ਤਕ ਚਲੇਗੀ।
ਲੀਗ-2 ਚ ਸੱਤ ਟੀਮਾਂ-
ਨਾਮੀਬਿਆ, ਨੇਪਾਲ, ਓਮਾਨ, ਪਾਪੁਆ ਨਿਊ ਗਿਨੀ, ਸਕਾਟਲੈਂਡ, ਯੂਏਈ ਅਤੇ ਅਮਰੀਕਾ ਦੀਆਂ ਹੋਣਗੀਆਂ।
ਲੀਗ ਤਹਿਤ 21 ਤਿਕੌਣੀ ਲੜੀ ਚ 126 ਵਨਡੇ ਮੈਚ ਖੇਡੇ ਜਾਣਗੇ। ਹਰੇਕ ਟੀਮ ਢਾਈ ਸਾਲ ਦੇ ਵਿਚਕਾਰ ਮਤਲਬ ਅਗਸਤ 2019 ਤੋਂ ਲੈ ਕੇ ਜਨਵਰੀ 2022 ਤਕ 36 ਵਨਡੇ ਮੈਚ ਖੇਡੇਗੀ। 21 ਤਿਕੌਣੀ ਲੜੀ ਮਗਰੋਂ ਸਿਖਤ-3 ਟੀਮ ਵਿਸ਼ਵ ਕੱਭ ਕੁਆਲੀਫਾਇਰ ਦਾ ਹਿੱਸਾ ਹੋਣਗੀ।
.