ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CWC 2019: ਆਸਟ੍ਰੇਲੀਆ ਨੇ ਗੇਂਦਬਾਜ਼ਾਂ ਦੇ ਜ਼ੋਰ ’ਤੇ ਵਿੰਡੀਜ਼ ਨੂੰ ਪਾਈ ਮਾਤ

ਮੌਜੂਦਾ ਜੇਤੂ ਆਸਟ੍ਰੇਲੀਆ ਨੇ ਸਟੀਵ ਸਮਿਥ (76) ਅਤੇ ਸ਼ਾਨ ਮਾਰਸ਼ (ਨਾਬਾਦ 55) ਦੇ ਦਮ ਤੇ ਬੁੱਧਵਾਰ ਨੂੰ ਵਿਸ਼ਵ ਕੱਪ (ICC World Cup 2019) ਦੇ ਪਹਿਲੇ ਅਭਿਆਸ ਮੇਚ ਵਿਚ ਵੇਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।

 

ਆਸਟ੍ਰੇਲੀਆਈ ਕਪਤਾਨ ਏਰੋਨ਼ ਫ਼ਿੰਚ ਨੇ ਟਾਸ ਜਿੱਤ ਕੇ ਵਿੰਡੀਜ਼ ਨੂੰ ਬੱਲੇਬਾਜ਼ ਲਈ ਸਦਿਆ । ਵਿੰਡੀਜ਼ ਦੀ ਟੀਮ 46.2 ਓਵਰਾਂ ਚ ਸਿਰਫ 229 ਓਵਰਾਂ ਚ ਸਿਰਫ 229 ਰਨਾਂ ਤੇ ਹੀ ਢੇਰ ਹੋ ਗਈ। ਆਸਟ੍ਰੇਲੀਆ ਨੇ ਇਹ ਟੀਚਾ 38.2 ਓਵਰਾਂ ਚ 3 ਵਿਕੇਟਾਂ ਗੁਆ ਕੇ ਹਾਸਲ ਕਰ ਲਿਆ।

 

ਸਮਿਥ ਨੇ 82 ਗੇਂਦਾਂ ਦੀ ਪਾਰੀ ਖੇਡੀ। ਮਾਰਸ਼ ਨਾਲ ਗਲੈਨ ਮੈਕਸਵੈਲ 18 ਰਨਾਂ ਤੇ ਨਾਬਾਦ ਰਹੇ। ਕਪਤਾਨ ਫ਼ਿੰਚ ਨੇ 47 ਗੇਂਦਾਂ ਤੇ 42, ਡੇਵਿਡ ਵਾਰਨਰ ਨੇ 7 ਗੇਂਦਾਂ ਤੇ 5 ਰਨ ਬਣਾਏ। ਫ਼ਿੰਚ ਨਾਲ ਪਾਰੀ ਸ਼ੁਰੂ ਕਰਨ ਆਏ ਉਸਮਾਨ ਖਵਾਜਾ 5 ਰਨਾਂ ਦੇ ਨਿਜੀ ਸਕੋਰ ਤੇ ਰਿਟਾਇਰ ਹਰਟ ਹੋ ਗਏ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc World Cup 2019 australia vs windies Warm up match Steve Smith and bowlers power Australia to victory