ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: ਬੰਗਲਾਦੇਸ਼ ਨੇ ਵਨਡੇ ਮੈਚ ’ਚ ਉਲੀਕਿਆ ਇਤਿਹਾਸ

ਮੁ਼ਸ਼ਫੀਕੁਰ ਰਹੀਮ (78) ਅਤੇ ਸ਼ਾਕਿਬ ਅਲ ਹਸਨ (75) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਬੰਗਲਾਦੇਸ਼ ਨੇ ਐਤਵਾਰ ਨੂੰ ਆਈਸੀਸੀ ਕ੍ਰਿਕਟ ਵਿਸ਼ਵ ਕੱਪ (ICC World Cup 2019) ਦੇ ਆਪਣੇ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਖਿਲਾਫ਼ 50 ਓਵਰਾਂ ਚ 6 ਵਿਕੇਟਾਂ ’ਤੇ  330 ਰਨਾਂ ਦਾ ਟੀਚਾ ਰੱਖਿਆ।

 

 

ਇਸ ਦੇ ਨਾਲ ਹੀ ਇਹ ਵਿਸ਼ਵ ਕੱਪ ਅਤੇ ਵਨਡੇ ਚ ਬੰਗਲਾਦੇਸ਼ ਦਾ ਹੁਣ ਤਕ ਦਾ ਇਹ ਸਭ ਤੋਂ ਵੱਧ ਸਕੋਰ ਹੈ। ਜਿਸ ਕਾਰਨ ਬੰਗਲਾਦੇਸ਼ ਨੇ ਆਪਣਾ ਹੀ ਇਕ ਰਿਕਾਰਡ ਬਣਾ ਲਿਆ ਹੈ।

 

 

ਵਨਡੇ ਮੈਚ ਚ ਬੰਗਲਾਦੇਸ਼ ਦਾ ਹੁਣ ਤਕ ਦਾ ਸਭ ਤੋਂ ਵੱਧ ਰਨ 6 ਵਿਕੇਟਾਂ ਤੇ 329 ਰਨ ਦਾ ਸੀ ਜਿਹੜਾ ਕਿ ਉਸ ਨੇ 2015 ਚ ਪਾਕਿਸਤਾਨ ਖਿਲਾਫ਼ ਢਾਕਾ ਚ ਬਣਾਇਆ ਸੀ। ਬੰਗਲਾਦੇਸ਼ ਦਾ ਵਿਸ਼ਵ ਕੱਪ ਚ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਰਨ ਦਾ ਅੰਕੜਾ ਸਾਲ 2015 ਚ ਸਕਾਟਲੈਂਡ ਖਿਲਾਫ਼ 4 ਵਿਕੇਟਾਂ ’ਤੇ 322 ਰਨਾਂ ਦਾ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup 2019 Bangladesh smash 330 against South Africa script history