ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC WC: ਜਾਧਵ ਦੇ ਮੋਢੇ ਦੀ ਸੱਟ ਹੋਈ ਠੀਕ, ਟੀਮ ਨਾਲ ਜਾਣਗੇ ਇੰਗਲੈਂਡ

ICC World Cup 2019 India National Cricket Team: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 12ਵੇਂ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦੇ ਹੋਏ ਕੇਦਾਰ ਜਾਧਵ ਦੇ ਮੋਢੇ ਨੂੰ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਇਹ ਸਵਾਲ ਖੜੇ ਹੋ ਰਹੇ ਸਨ, ਕੀ ਉਹ ਵਿਸ਼ਵ ਕੱਪ ਦਾ ਹਿੱਸਾ ਹੋਣਗੇ ਜਾਂ ਨਹੀਂ? 

 

ਜਾਧਵ ਨੂੰ 15 ਮੈਂਬਰੀ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ। ਖ਼ਬਰਾਂ ਮੁਤਾਬਕ ਕੇਦਾਰ ਜਾਧਵ ਹੁਣ ਫਿਟ ਹੋ ਚੁੱਕੇ ਹਨ ਅਤੇ ਟੀਮ ਨਾਲ ਇੰਗਲੈਂਡ ਰਵਾਨਾ ਹੋਣਗੇ। 

 

22 ਮਈ ਨੂੰ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਰਵਾਨਾ ਹੋਣਾ ਹੈ, ਜਿਥੇ 30 ਮਈ ਤੋਂ ਵਿਸ਼ਪ ਕੱਪ ਦਾ ਆਗਾਜ਼ ਹੋਣਾ ਹੈ। ਭਾਰਤ ਨੇ ਆਪਣਾ ਪਹਿਲਾ ਮੈਚ 5 ਜੂਨ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਖੇਡਣਾ ਹੈ।  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup 2019 Kedar Jadhav recovers from shoulder injury set to leave for England Report