ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CWC2019: ਭੁਵਨੇਸ਼ਵਰ ਨੇ ਭਾਰਤੀ ਗੇਂਦਬਾਜ਼ੀ ਨੂੰ ਲੈ ਕੇ ਕਹੀ ਇਹ ਗੱਲ

ਇੰਗਲੈਂਡ ਦੀ ਪਿੱਚਾਂ ਉੱਤੇ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਦੇ ਮਹਾਯੁੱਧ ਵਿਸ਼ਪ ਕੱਪ (ICC World Cup 2019) ਤੋਂ ਪਹਿਲਾਂ ਭਾਰਤੀ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਹੈ ਕਿ ਭਾਰਤ ਦੀ ਤੇਜ਼ ਗੇਂਦਬਾਜ਼ੀ ਕਿਸੇ ਵੀ ਪਿੱਚ ਉੱਤੇ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ।


ਭੁਵਨੇਸ਼ਵਰ ਕੁਮਾਰ ਦਾ ਇੰਡੀਅਨ ਪ੍ਰੀਮੀਅਰ ਲੀਗ ਦਾ 12ਵਾਂ ਸੀਜ਼ਨ ਭਾਵੇਂ ਕਿ ਜ਼ਿਆਦਾ ਚੰਗਾ ਨਾ ਰਿਹਾ ਹੋਵੇ, ਪਰ ਉਹ ਇੰਗਲੈਂਡ ਵਿੱਚ ਹੋਣ ਜਾ ਰਹੇ ਵਿਸ਼ਵ ਕੱਪ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਲਈ ਤਿਆਰ ਹਨ।

 

ਭੁਵਨੇਸ਼ਵਰ ਕੁਮਾਰ ਦਾ ਇਹ ਦੂਜਾ ਵਿਸ਼ਵ ਕੱਪ ਹੋਵੇਗਾ। ਉਹ 2015 ਵਿਸ਼ਵ ਕੱਪ ਦੀ ਟੀਮ ਵਿੱਚ ਵੀ ਸ਼ਾਮਲ ਸੀ। ਮੌਜੂਦਾ ਟੀਮ ਨੂੰ ਭੁਵਨੇਸ਼ਵਰ ਸਣੇ ਵਿਸ਼ਪ ਕੱਪ ਵਿੱਚ ਹਿੱਸਾ ਲੈ ਚੁੱਕੇ ਸੱਤ ਖਿਡਾਰੀ ਸ਼ਾਮਲ ਹਨ। ਭੁਵਨੇਸ਼ਵਰ 105 ਇੱਕ ਰੋਜ਼ਾ ਵਿੱਚ 118 ਵਿਕਟਾਂ ਲੈ ਚੁੱਕੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:icc world cup 2019 Our pace attack can make an impact on any surface says Bhuvneshwar Kumar