ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Ind vs WI 2nd ODI: ਭਾਰਤ ਨੇ ਵੈਸਟ ਇੰਡੀਜ਼ ਨੂੰ ਦਿੱਤਾ 280 ਦੌੜਾਂ ਦਾ ਟੀਚਾ

India vs West Indies 2nd ODI Live Cricket Score and Commentary: Ind vs WI 2nd ODI: ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਦੂਜਾ ਵਨਡੇ ਮੈਚ ਤ੍ਰਿਨਿਦਾਦ ਦੇ ਪੋਰਟ ਆਫ਼ ਸਪੇਨ ਕਵੀਂਸ ਪਾਰਕ ਓਵਲ ਸਟੇਡੀਅਮ ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਮੈਚ ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਵੈਸਟ ਇੰਡੀਜ਼ ਸਾਹਮਣੇ ਜਿੱਤ ਦੇ ਲਈ 280 ਦੌੜਾਂ ਦਾ ਟੀਚਾ ਰਖਿਆ ਹੈ।

 

ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾਂ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ ਸੀ। ਗਯਾਨਾ ਦੇ ਪ੍ਰੋਵਿਡੇਂਸ ਕ੍ਰਿਕੇਟ ਸਟੇਡੀਅਮ ਚ ਖੇਡੇ ਗਏ ਇਸ ਮੁਕਾਬਲੇ ਚ ਸਿਰਫ 13 ਓਵਰਾਂ ਦੀ ਗੇਂਦਬਾਜ਼ੀ ਹੋ ਸਕੀ ਸੀ।

 

ਭਾਰਤੀ ਕ੍ਰਿਕਟ ਟੀਮ ਨੇ ਆਪਣੇ ਇਸ ਦੌਰੇ ਦੀ ਜੇਤੂ ਸ਼ੁਰੂਆਤ ਕਰਦਿਆਂ ਹੋਇਆਂ ਟੀ20 ਸੀਰੀਜ਼ ਚ 3-0 ਤੋਂ ਕਲੀਨ ਸਵੀਪ ਕੀਤਾ ਸੀ। ਭਾਰਤੀ ਟੀਮ ਦੀ ਕੋਸ਼ਿਸ਼ ਵਨਡੇ ਸੀਰੀਜ਼ ਤੇ ਵੀ ਕਬਜ਼ਾ ਜਮਾਉਣ ਦੀ ਹੋਵੇਗੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ind vs WI 2nd ODI: India give West Indies a target of 280 runs