ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Ind vs WI 2nd ODI: ਭਾਰਤ ਨੇ ਜਿੱਤਿਆ ਟਾਸ, ਵੈਸਟ ਇੰਡੀਜ਼ ਨੂੰ ਦਿੱਤੀ ਗੇਂਦਬਾਜ਼ੀ

India vs West Indies 2nd ODI Live Cricket Score and Commentary: ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਦੂਜਾ ਵਨਡ ਮੈਚ ਤ੍ਰਿਨਿਦਾਦ ਦੇ ਪੋਰਟ ਆਫ਼ ਸਪੇਨ ਕਵੀਂਸ ਪਾਰਟ ਓਵਲ ਸਟੇਡੀਅਮ ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਮੈਚ ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ ਸੀ।

 

ਗਯਾਨਾ ਦੇ ਪ੍ਰੋਵਿਡੈਂਸ ਕ੍ਰਿਕੇਟ ਸਟੇਡੀਅਮ ਚ ਖੇਡੇ ਗਏ ਇਸ ਮੁਕਾਬਲੇ ਚ ਸਿਰਫ 13 ਓਵਰਾਂ ਦੀ ਗੇਂਦਬਾਜ਼ੀ ਹੋ ਸਕੀ ਸੀ। ਭਾਰਤੀ ਟੀਮ ਨੇ ਆਪਣੇ ਇਸ ਦੌਰ ਦੀ ਚੰਗੀ ਸ਼ੁਰੂਆਤ ਕਰਦਿਆਂ ਟੀ20 ਸੀਰੀਜ਼ ਚ 3-0 ਤੋਂ ਕਲੀਨ ਸਵੀਪ ਕੀਤਾ ਸੀ। ਭਾਰਤੀ ਕ੍ਰਿਕਟ ਟੀਮ ਦੀ ਕੋਸ਼ਿਸ਼ ਵਨਡੇ ਸੀਰੀਜ਼ ਤੇ ਵੀ ਕਬਜ਼ਾ ਜਮਾਉਣ ਦੀ ਹੋਵੇਗੀ।

 

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਸ ਮੁਕਾਬਲੇ ਚ ਨੰਬਰ 4 ਤੇ ਰਿਸ਼ਭ ਪੰਤ ਹੀ ਬੱਲੇਬਾਜ਼ੀ ਕਰਨਗੇ। ਸ਼੍ਰੇਯਸ ਅਇੱਅਰ ਨੰਬਰ 5 ਤੇ ਬੈਟਿੰਗ ਕਰਨ ਆਉਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ind vs WI 2nd ODI: India wins Toss and West Indies bowling