ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਟੀ-20 ਮੈਚ 'ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਟੀ20 ਸੀਰੀਜ਼ ਦੇ ਦੂਜੇ ਮੈਚ ਵਿਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ 159 ਰਨਾਂ ਦਾ ਟੀਚਾ 3 ਵਿਕਟਾਂ ਦੇ ਕੇ ਹਾਸਿਲ ਕਰ ਲਿਆ। ਰੋਹਿਤ ਨੇ 50 ਅਤੇ ਪੰਤ ਨੇ ਨਾਬਾਦ 40 ਰਨ ਬਣਾਏ। ਧੋਨੀ ਨੇ ਨਾਬਾਦ 20 ਰਲ ਬਣਾਏ। 28 ਰਨ ਦੇ ਕੇ 3 ਵਿਕਟਾਂ ਲੈਣ ਵਾਲੇ ਕੁਨਾਲ ਪਾਂਡਿਆ ਮੈਨ ਆਫ਼ ਦ ਮੈਚ ਬਣੇ ਹਨ।

 

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਵੈਲਿੰਗਟਨ ਚ ਖੇਡੇ ਗਏ ਪਹਿਲੇ ਮੈਚ ਵਿਚ ਭਾਰਤ ਨੂੰ ਹੁਣ ਤੱਕ ਟੀ20 ਮੈਚ ਦੀ ਸਭ ਤੋਂ ਮਾੜੀ ਹਾਰ ਹਾਸਲ ਹੋਈ ਸੀ। ਜਦੋਂ ਨਿਊਜ਼ੀਲੈਂਡ ਨੇ 80 ਰਨਾਂ ਤੋਂ ਮਾਤ ਦੇ ਦਿੱਤੀ ਸੀ ਜਿਸ ਤੋਂ ਬਾਅਦ ਭਾਰਤ ਕੋਲ ਸੀਰੀਜ਼ ਚ ਬਚਣ ਲਈ ਜਿੱਤਾ ਦਾ ਹੀ ਰਾਹ ਬਚਿਆ ਸੀ।

 

 

 

ਭਾਰਤ ਵਲੋਂ ਰੋਹਿਤ ਅਤੇ ਸ਼ਿਖਰ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਤੇ ਪਹਿਲੀ ਵਿਕਟ ਲਈ 9.2 ਓਵਰਾਂ ਚ 79 ਰਨ ਜੋੜੇ। ਸ਼ਿਖਰ ਨੇ 30 ਰਨ ਬਣਾਏ। ਰੋਹਿਤ ਸ਼ਰਮਾ ਹੁਣ ਟੀ20 ਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

ਇਸ ਮਾਮਲੇ ਚ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਦੇ ਮਾਰਟਿਲ ਗੁਪਟਿਲ ਨੂੰ ਪਿੱਛੇ ਛੱਡ ਦਿੱਤਾ ਹੈ। ਦੂਜੇ ਪਾਸੇ ਰੋਹਿਤ 19 ਤੋਂ ਜ਼ਿਆਦਾ ਵਾਰ 50 ਜਾਂ 50 ਤੋਂ ਵੱਧ ਰਨ ਬਣਾਉਣ ਵਾਲੇ ਭਾਰਤੀ ਖਿਡਾਰੀ ਵੀ ਬਣ ਗਏ ਹਨ।

 

 

ਅੱਜ ਦੇ ਮੈਚ ਦੀਆਂ ਹੋਰ ਫ਼ੋਟੋਆਂ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ

https://punjabi.hindustantimes.com/photos/manoranjan/india-beat-new-zealand-by-7-wickets-in-a-t20-match-today-1-1816575

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India beat New Zealand by 7 wickets in a T20 match