ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Men's HWC 2018: ਭਾਰਤ ਨਾ ਹਰਾ ਸਕਿਆ ਬੈਲਜੀਅਮ ਨੂੰ, ਮੈਚ 2-2 ਨਾਲ ਡਰਾਅ

Men's HWC 2018: ਭਾਰਤ ਨਾ ਹਰਾ ਸਕਿਆ ਬੈਲਜੀਅਮ ਨੂੰ, ਮੈਚ 2-2 ਨਾਲ ਡਰਾਅ

ਓੜੀਸਾ `ਚ ਹੋਏ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ-ਸੀ ਦੇ ਇੱਕ ਅਹਿਮ ਮੁਕਾਬਲੇ `ਚ ਭਾਰਤ ਨੇ ਬੈਲਜੀਅਮ ਨਾਲ ਇੱਕ ਬੇਹੱਦ ਦਿਲਚਸਪ ਮੈਚ 2-2 ਨਾਲ ਬਰਾਬਰ ਰਿਹਾ। ਅਲੈਗਜ਼ੈਂਡਰ ਹੈਂਡਰਿਕਸ ਨੇ ਮੈਚ ਦੇ 8ਵੇਂ ਮਿੰਟ ਦੌਰਾਨ ਪੈਨਲਟੀ ਕਾਰਨਰ `ਤੇ ਗੋਲ਼ ਕਰ ਕੇ ਬੈਲਜੀਅਮ ਨੂੰ ਭਾਰਤ `ਤੇ 1 ਗੋਲ਼ ਦੀ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਹਾਫ਼-ਟਾਈਮ ਤੱ ਕਬੈਲਜੀਤ ਦੀ ਬੜ੍ਹਤ ਬਰਾਬਰ ਕਾਇਮ ਰਹੀ। 


ਤੀਜੇ ਕੁਆਰਟਰ `ਚ ਹਰਮਨਪ੍ਰੀਤ ਸਿੰਘ ਪੈਨਲਟੀ ਸਟ੍ਰੋਕ `ਤੇ ਗੋਲ਼ ਕਰ ਕੇ ਭਾਰਤ ਨੂੰ ਬਰਾਬਰੀ ਦਿਵਾਈ। ਇਸ ਤੋਂ ਬਾਅਦ ਚੌਥੇ ਕੁਆਰਟਰ ਦੇ ਦੂਜੇ ਮਿੰਟ `ਚ ਸਿਮਰਨਜੀਤ ਸਿੰਘ ਨੇ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾਈ ਪਰ ਖੇਡ ਸਮਾਪਤ ਹੋਣ ਤੋਂ ਕੁਝ ਮਿੰਟ ਪਹਿਲਾਂ ਬੈਲਜੀਅਮ ਨੇ ਗੋਲ ਕਰ ਕੇ ਸਕੋਰ ਬਰਾਬਰ ਕਰ ਲਿਆ ਤੇ ਇਸ ਦੇ ਨਾਲ ਮੈਚ ਵੀ 2-2 ਨਾਲ ਡਰਾਅ `ਤੇ ਸਮਾਪਤ ਹੋਇਆ।


ਆਖ਼ਰੀ ਮਿੰਟਾਂ ਦੌਰਾਨ ਗੋਲ ਖਾਣ ਦੀ ਪੁਰਾਣੀ ਆਦਤ ਕਾਰਨ ਭਾਰਤ ਨੂੰ ਹਾਕੀ ਵਿਸ਼ਵ ਕੱਪ ਦੇ ਪੂਲ-ਸੀ ਦੇ ਆਪਣੇ ਦੂਜੇ ਮੈਚ ਵਿੰਚ ਐਤਵਾਰ ਨੂੰ ਵਿਸ਼ਵ ਦੀ ਨੰਬਰ-3 ਬੈਲਜੀਅਮ ਦੀ ਟੀਮ ਨਾਲ 2-2 ਦਾ ਡ੍ਰਾਅ ਖੇਡਣਾ ਪਿਆ। ਖ਼   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Belgium Draw in Hockey