ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

World Cup 2019: ਭਾਰਤ-ਨਿਊ ਜ਼ੀਲੈਂਡ ਵਿਚਾਲੇ ਮੀਂਹ ਕਾਰਨ ਸ਼ੁਰੂ ਨਹੀਂ ਹੋ ਸਕਿਆ ਮੈਚ

India vs New Zealand LIVE, Ind vs NZ Live Cricket Score, ICC World Cup 2019 Updates: ਇੰਗਲੈਂਡ ਚ ਕਰਵਾਏ ਜਾ ਰਹੇ ਆਈਸੀਸੀ ਵਿਸ਼ਵ ਕੱਪ 2019 ਚ ਅੱਜ ਨਾਟਿੰਘਮ ਚ ਟ੍ਰੇਂਟ ਬ੍ਰਿਜ਼  ਮੈਦਾਨ ਚ ਭਾਰਤ ਦਾ ਸਾਹਮਣਾ ਨਿਊ ਜ਼ੀਲੈਂਡ ਤੋਂ ਹੋਵੇਗਾ।

 

ਨਾਟਿੰਘਮ ਚ ਸੋਮਵਾਰ ਨੂੰ ਮੀਂਹ ਪੈ ਰਿਹਾ ਹੈ। ਅਜਿਹੇ ਚ ਟਾਸ ਦੇਰੀ ਨਾਲ ਸ਼ੁਰੂ ਹਵੇਗਾ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਇਸ ਮੈਚ ਤੇ ਵੀ ਮੀਂਹ ਦਾ ਡਰ ਬਣਿਆ ਹੋਇਆ ਹੈ।

 

ਨਾਟਿੰਘਮ ਚ ਯੈਲੋ ਅਰਟ ਜਾਰੀ ਹੈ ਜਿਸਦਾ ਮਤਲਬ ਮੌਸਮ ਦੀ ਪਹਿਲੀ ਚੇਤਾਵਨੀ ਹੈ ਕਿ ਇੱਥੇ ਹਾਲੇ ਮੌਸਮ ਹੋਰ ਵੀ ਖ਼ਰਾਬ ਹੋ ਸਕਦਾ ਹੈ। ਇਸ ਵਿਸ਼ਵ ਕੱਪ ਚ ਦੋਨਾਂ ਟੀਮਾਂ ਹਾਲੇ ਤਕ ਇਕ ਵੀ ਮੈਚ ਨਹੀਂ ਹਾਰੀਆਂ ਹਨ। ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਅਭਿਆਸ ਮੈਚ ਚ ਕੀਵੀ ਟੀਮ ਸਾਹਮਣੇ ਭਾਰਤ ਦੀ ਬੱਲੇਬਾਜ਼ੀ ਢਹਿ ਗਈ ਸੀ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs new zealand live score ind vs nz online streaming free from icc world cup 2019