ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IND vs WI: ਪਹਿਲੇ ਵਨ-ਡੇ ਕ੍ਰਿਕਟ ਮੈਚ ’ਚ ਭਾਰਤ ਦੀ ਸ਼ਰਮਨਾਕ ਹਾਰ

ਵੈਸਟਇੰਡੀਜ਼ ਨੇ ਐਤਵਾਰ ਨੂੰ ਪਹਿਲੇ ਵਨਡੇ ਮੈਚ ਵਿਚ ਭਾਰਤ ਨੂੰ ਸਿਮਰਨ ਹੇਟਮੇਅਰ (139) ਅਤੇ ਸ਼ਾਈ ਹੋਪ (102 *) ਦੁਆਰਾ ਸ਼ਾਨਦਾਰ ਸੈਂਕੜੇ ਦੀ ਪਾਰੀ ਦੀ ਬਦੌਲਤ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਕੈਰੇਬੀਅਨ ਟੀਮ ਨੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 1-0 ਦੀ ਬੜ੍ਹਤ ਹਾਸਲ ਕਰ ਲਈ।

 

 

ਚੇਨਈ ਦੇ ਐਮ.. ਚਿਦੰਬਰਮ ਸਟੇਡੀਅਮ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਨਿਰਧਾਰਤ 50 ਓਵਰਾਂ 8 ਵਿਕਟਾਂ ਦੇ ਨੁਕਸਾਨਤੇ 287 ਦੌੜਾਂ ਬਣਾਈਆਂ। ਇਸਦੇ ਜਵਾਬ ਕੈਰੇਬੀਅਨ ਟੀਮ ਨੇ 45.5 ਓਵਰਾਂ 291 ਦੌੜਾਂ ਬਣਾਈਆਂ।

 

 

ਸ਼ਿਮਰੋਨ ਹੇਟਮੇਅਰ ਨੂੰ ਵਿੰਡੀਜ਼ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ। ਹੁਣ ਦੋਵਾਂ ਟੀਮਾਂ ਵਿਚਕਾਰ ਦੂਜਾ ਵਨ ਡੇ 18 ਦਸੰਬਰ ਨੂੰ ਵਿਸ਼ਾਖਾਪਟਨਮ ਵਿੱਚ ਖੇਡਿਆ ਜਾਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India vs West Indies 1st ODI: West Indies beat India by 8 wickets