ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018- ਪਹਿਲਵਾਨ ਬਜਰੰਗ ਨੇ ਜਿੱਤਿਆ ਪਹਿਲਾਂ ਗੋਲਡ ਮੈਡਲ

ਪਹਿਲਵਾਨ ਬਜਰੰਗ ਨੇ ਜਿੱਤਿਆ ਪਹਿਲਾਂ ਗੋਲਡ ਮੈਡਲ

18ਵੇਂ ਇਸ਼ੀਅਨ ਖੇਡਾਂ ਦੀ ਸ਼ੁਰੂਆਤ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਹੋ ਗਈ ਹੈ।  ਭਾਰਤੀ ਰੈਸਲਰ ਬਜਰੰਗ ਪੁਨਿਆ ਨੇ ਭਾਰਤ ਦੀ ਝੋਲੀ ਵਿਚ ਪਹਿਲਾ ਗੋਲਡ ਮੈਜਲ ਵੀ ਪਾ ਦਿੱਤਾ ਹੈ। ਬਜਰੰਗ ਨੇ 65 ਕਿਲੋਗ੍ਰਾਮ ਵਰਗ 'ਚ ਜਾਪਾਨ ਦੇ ਪਹਿਲਵਾਨ ਨੂੰ ਹਰਾ ਕੇ ਸੋਨ ਤਗਮਾ ਆਪਣੇ ਨਾਮ ਕੀਤਾ। 

 

ਇਸਤੋਂ ਪਹਿਲਾਂ 10 ਮੀਟਰ ਏਅਰ ਰਾਈਫਲ ਦੇ ਮਿਕਸਡ ਇੰਵੇਂਟ 'ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਨੇ ਆਪਣਾ ਖਾਤਾ ਖੋਲ੍ਹਿਆ ਸੀ।  ਭਾਰਤ ਨੂੰ ਇਹ ਤਗਮਾ ਅਪੂਰਵੀ ਚੰਦ ਤੇ ਰਵੀ ਕੁਮਾਰ ਨੇ ਦਵਾਇਆ।  

 

ਹਾਲਾਂਕਿ ਭਾਰਤ ਨੂੰ ਸਭ ਤੋਂ ਵੱਡਾ ਝਟਕਾ ਸੁਸੀਲ ਕੁਮਾਰ ਨੇ ਦਿੱਤਾ ਜੋ ਪਹਿਲੇਂ ਰਾਊਂਡ ਵਿਚ ਹੀ ਬਾਹਰ ਹੋ ਗਏ।  ਸ਼ੁਸੀਲ ਬਹਰੀਨ ਦੇ ਪਹਿਲਵਾਨ ਤੋਂ 3-5 ਨਾਲ ਹਾਰੇ. ਇਸਤੋਂ ਪਹਿਲਾਂ ਭਾਰਤ ਦੀ ਕਬੱਡੀ ਟੀਮ ਨੇ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਜਾਪਾਨ ਦੀ ਟੀਮ ਨੂੰ 43-12 ਨਾਲ ਹਰਾਇਆ ਸੀ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india wins its first gold medal at 18th asian games event