ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਮ ਭਾਰਤ ਨੇ ਇੰਗਲੈਂਡ ’ਚ ਦੇਖੀ ਫਿਲਮ ‘ਭਾਰਤ’

ਟੀਮ ਭਾਰਤ ਨੇ ਇੰਗਲੈਂਡ ’ਚ ਦੇਖੀ ਫਿਲਮ ‘ਭਾਰਤ’

ਆਸਟਰੇਲੀਆ ਖਿਲਾਫ ਸ਼ਾਨਦਾਰ ਜਿੱਤ ਦੇ ਬਾਅਦ, ਇੰਗਲੈਂਡ ਵਿਚ ਮੌਜੂਦਾ ਭਾਰਤ ਦੀ ਟੀਮ ਫਿਲਮ ਦਾ ਆਨੰਦ ਲੈਂਦੇ ਹੋਏ ਨਜ਼ਰ ਆਈ। ਐਨਾਂ ਹੀ ਨਹੀਂ, ਭਾਰਤ ਦੇਖਣ ਦੇ ਬਾਅਦ ਟੀਮ ਨੇ ਇਕ ਖੂਬਸੂਰਤ ਫੋਟੋ ਲਈ ਪੋਜ ਵੀ ਕੀਤਾ। ਵਿਸ਼ਵ ਕੱਪ ਮੈਚ ਦੀ ਭੱਜਦੌੜ ਵਿਚ ਮਹਿੰਦਰ ਸਿੰਘ ਧੌਨੀ, ਸ਼ਿਖਰ ਧਵਨ, ਕੇਦਾਰ ਜਾਧਵ, ਕੇ ਐਨ ਰਾਹੁਲ ਅਤੇ ਹਾਰਦਿਕ ਪਾਂਡੇ ਨੇ ਆਰਾਮ ਕਰਨ ਲਈ ਕੁਝ ਸਮਾਂ ਕੱਢਿਆ ਅਤੇ ਫਿਲਮ ਭਾਰਤ ਦਾ ਆਨੰਦ ਲਿਆ।

 

 

ਕੇਦਾਰ ਨੇ ਟਵੀਟ ਕਰਨ ਦੇ ਕੁਝ ਹੀ ਮਿੰਟਾਂ ਬਾਅਦ, ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਉਤੇ ਫਿਲਮ ਦੇਖਣ ਲਈ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਧੰਨਵਾਦ ਦਿੱਤਾ। ਐਨਾ ਹੀ ਨਹੀਂ ਸਲਮਾਨ ਖਾਨ ਨੇ ਵਿਸ਼ਵ ਕੱਪ ਦੇ ਆਗਾਮੀ ਮੈਚਾਂ ਲਈ ਟੀਮ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਸਲਮਾਨ ਖਾਨ ਨੇ ਟਵੀਟ ਕਰਦੇ ਹੋਏ ਲਿਖਿਆ, "Thank you Bharat team for liking Bharat... shukriya bhaiyon for watching #Bharat in England...best wishes for the upcoming matches... pura #Bharat apke sath hai... #BharatJeetega"

 

 

ਸਲਮਾਨ ਅਭਿਨੀਤ ਨਾ ਕੇਵਲ ਆਪਣੀ ਰਿਲੀਜ਼ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਐਡਵਾਂਸ ਬੁਕਿੰਗ ਨਾਲ ਸੁਰਖੀਆ ਵਿਚ ਛਾਈ ਹੋਈ ਸੀ, ਸਗੋਂ ਹੁਣ ਇਕ ਚਾਰਟਬਸਟਰ ਬਣਾਉਣ ਦੀ ਕਗਾਰ ਉਤੇ ਹੈ। ਉਹ ਕੇਵਲ ਸਲਮਾਨ ਖਾਨ ਦੀ ਸਟਾਰਡਮ ਦਾ ਅਸਰ ਨਹੀਂ ਹੈ, ਸਗੋਂ ਸਲਮਾਨ ਦੇ ਨਾਲ ਕੈਟਰੀਨਾ ਕੈਫ ਦੀ ਜੋੜੀ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ ਵਿਚ ਜਿਗਿਆਸ਼ਾ ਪੈਦਾ ਕਰ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian cricket team watches Bharat Salman Khan thanks them and says poora Bharat aapke saath hai