ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games: ਭਾਰਤੀ ਹਾਕੀ ਟੀਮ ਦੀ ਧਮਾਕੇਦਾਰ ਜਿੱਤ, ਸ਼੍ਰੀਲੰਕਾ ਨੂੰ 20-0 ਨਾਲ ਦਰੜਿਆ

ਏਸ਼ੀਆਈ ਖੇਡਾਂ ਦਾ ਅੱਜ 10ਵਾਂ ਦਿਨ ਹੈ। ਭਾਰਤ ਨੇ ਆਪਣੇ ਪੂਲ ਦੇ ਆਖਰੀ ਮੈਚ ਚ ਸ਼ੀਲੰਕਾਂ ਨੂੰ 20-0 ਨਾਲ ਦਰੜ ਦਿੱਤਾ।  ਮੈਚ ਵਿਚ ਸ਼ੀਲੰਕਾਂ ਕਦੇ ਵੀ ਭਾਰਤੀ ਹਾਕੀ ਟੀਕ ਲਈ ਕੋਈ ਚੁਣੌਤੀ ਪੈਦਾ ਨਹੀਂ ਕਰ ਸਕਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian hockey team beat Windies by 20-0