ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਰਿਲੇ ਮੁਕਾਬਲੇ `ਚ ਭਾਰਤੀ ਮਹਿਲਾਵਾਂ ਨੇ ਜਿੱਤਿਆ ਸੋਨ ਤਮਗ਼ਾ

ਰਿਲੇ ਮੁਕਾਬਲੇ `ਚ ਭਾਰਤੀ ਮਹਿਲਾਵਾਂ ਨੇ ਜਿੱਤਿਆ ਸੋਨ ਤਾਗਮਾ

ਭਾਰਤ ਨੇ 18ਵੇਂ ਏਸ਼ੀਆਈ ਖੇਡਾਂ ਦੇ 12ਵੇਂ ਦਿਨ ਮਹਿਲਾਂ ਦੀ ਟੀਮ ਨੇ  4x400 ਮੀਟਰ ਰਿਲੇ ਮੁਕਾਬਲੇ `ਚ ਸੋਨ ਤਮਗ਼ਾ ਆਪਣੇ ਨਾਮ ਕੀਤਾ ਹੈ। ਉਥੇ ਪੁਰਸ਼ਾਂ ਦੀ ਟੀਮ ਨੂੰ  4x400 ਮੀਟਰ ਰਿਲੇ `ਚ ਭਾਰਤ ਨੂੰ ਚਾਂਦੀ ਦੇ ਤਮਗ਼ੇ `ਤੇ ਸਬਰ ਕਰਨਾ ਪਿਆ। ਹਿਮਾ ਦਾਸ, ਪੂਵਮਾ ਰਾਜੂ, ਸਰਿਤਾਬੇਨ ਗਾਇਕਵਾੜ ਅਤੇ ਵਿਸਮਾਯਾ  ਦੀ ਜੋੜੀ ਨੇ 3:28:72 ਮਿੰਟ ਦਾ ਸਮਾਂ ਕੱਢਕੇ ਭਾਰਤ ਦੀ ਝੋਲੀ `ਚ ਸੋਨ ਤਮਗ਼ਾ ਪਾਇਆ। ਇਸ ਮੁਕਾਬਲੇ ਦਾ ਚਾਂਦੀ ਬਹਿਰੀਨ ਅਤੇ ਕਾਂਸੀ ਵੀਅਤਨਾਮ ਨੇ ਜਿੱਤਿਆ। ਬਹਿਰੀਨ ਦੀ ਟੀਮ ਨੇ 3:30:60 ਸੈਕੰਡ ਦੇ ਸਮਾਂ ਕੱਢਿਆ ਤਾਂ ਉਥੇ ਵੀਅਤਨਾਮ ਦੀ ਟੀਮ ਨੇ 3:33:23 ਮਿੰਟ ਦਾ ਸਮਾਂ ਕੱਢਿਆ ਤੀਜਾ ਸਥਾਨ ਹਾਸਲ ਕੀਤਾ।

 


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Mens and Womens Team Wins Gold and Silver respectively in 4 into 400 meters relay