ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਖਿਡਾਰਨ ਸਮ੍ਰਿੱਧੀ ਮੰਧਾਨਾ ਬਣੀ ਦੁਨੀਆ ਦੀ ਨੰਬਰ–1 ਬੱਲੇਬਾਜ਼

ਨਿਊਜ਼ੀਲੈਂਡ ਖਿਲਾਫ਼ ਤਿੰਨ ਮੈਂਚਾਂ ਦੀ ਵਨਡੇ ਲੜੀ ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਦੀ ਸਲਾਮੀ ਬੱਲੇਬਾਜ਼ ਸਮ੍ਰਿੱਧੀ ਮੰਧਾਨਾ ਵਨਡੇ ਰੈਂਕਿੰਗ ਚ ਦੁਨੀਆ ਦੀ ਨੰਬਰ–1 ਬੱਲੇਬਾਜ਼ ਬਣ ਗਈ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਮੰਧਾਨਾ ਨੇ ਨਿਊਜ਼ੀਲੈਂਡ ਖਿਲਾਫ਼ ਲੜੀ ਚ ਆਪਣੇ ਹੁਣ ਤਾ ਚੌਥਾਂ ਸੈਂਕੜਾ ਮਾਰਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨਾਬਾਦ 90 ਰਨ ਬਣਾਏ। ਜਿਸਦੀ ਬਦੌਲਤ ਭਾਰਤ ਨੇ ਇਹ ਵਨਡੇ ਮੈਚ ਦੀ ਲੜੀ 2–1 ਨਾਲ ਆਪਣੇ ਨਾਂ ਕਰ ਲਈ ਸੀ।

 

ਦੱਸਣਯੋਗ ਹੈ ਕਿ ਮੁੰਬਈ ਦੀ ਰਹਿਣ ਵਾਲੀ ਸਮ੍ਰਿੱਧੀ ਮੰਧਾਨਾ ਆਪਣੀ ਇਸ ਪ੍ਰਾਪਤੀ ਨਾਲ ਆਈਸੀਸੀ ਦੀ ਤਾਜ਼ਾ ਰੈਕਿੰਗ ਚ ਤਿੰਨ ਸਥਾਨਾਂ ਦੀ ਛਾਲ ਮਾਰ ਕੇ ਸਿਖਰ ਤੇ ਪੁੱਜ ਗਈ ਹਨ।


ਸਮ੍ਰਿੱਧੀ ਹੁਣ ਵਨਡੇ ਰੈਂਕਿੰਗ ਚ ਆਸਟ੍ਰੇਲੀਆ ਦੀ ਐਲਿਸ ਪੈਰੀ ਅਤੇ ਮੈਗ ਲੈਨਿੰਗ ਤੋਂ ਉਪਰ ਪੁੱਜ ਗਈ ਹਨ ਜਿਹੜੀਆਂ ਕਿ ਕ੍ਰਮਵਾਰ ਦੂਜੇ ਅਤੇ ਤੀਜੇ ਨੰਬਰ ਤੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian woman batsman became the worlds no 1 cricketer