ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੰਗਲਵਾਰ 29 ਜਨਵਰੀ ਨੂੰ ਬੇ ਓਵਲ ਮੈਦਾਨ ਤੇ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਮਗਰੋਂ ਭਾਰਤੀ ਟੀਮ ਨੇ ਤਿੰਨ ਵਨਡੇ ਮੈਚਾਂ ਦੀ ਲੜੀ ਚ 2–0 ਨਾਲ ਵਾਧਾ ਬਣਾ ਲਿਆ ਹੈ।


ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

ਭਾਰਤੀ ਟੀਮ ਤੋਂ ਮਿਲੀ ਪਹਿਲੇ ਬੱਲਬਾਜ਼ੀ ਦੇ ਸੱਦੇ ਨੂੰ ਸਵੀਕਾਰ ਕਰਦਿਆਂ ਨਿਊਜ਼ੀਲੈਂਡ ਨੇ ਕਪਤਾਨ ਏਮੀ ਸਟਾਥਵੈਟ (71) ਦੀ ਅਰਧ ਸੈਂਕੜੇ ਨਾਲ ਮਹਿਮਾਨ ਟੀਮ ਨੂੰ 162 ਰਨਾਂ ਦਾ ਟੀਚਾ ਦਿੱਤਾ।

 

ਇਸ ਟੀਚੇ ਨੂੰ ਭਾਰਤੀ ਟੀਮ ਨੇ ਸਮ੍ਰੀਤੀ ਮੰਧਾਨਾ (90) ਅਤੇ ਕਪਤਾਨ ਮਿਤਾਲੀ ਰਾਜ (62) ਦੇ ਨਾਬਾਦ ਅਰਧ ਸੈਂਕੜੇ ਦੇ ਦਮ ਤੇ 35.2 ਓਵਰਾਂ ਚ 2 ਵਿਕਟਾਂ ਤੇ ਹਾਸਲ ਕਰ ਲਿਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਇਸ ਤੋਂ ਪਹਿਲਾਂ ਵਾਲੇ ਦੂਜੇ ਵਨਡੇ ਮੈਚ ਚ ਭਾਰਤ ਨੇ ਨਿਊਜ਼ੀਲੈਂਡ ਨੂੰ 44.2 ਓਵਰਾਂ ਚ 161 ਰਨਾਂ ਤੇ ਢੇਰ ਕਰ ਦਿੱਤਾ। ਨਿਊਜ਼ੀਲੈਂਡ ਲਈ ਉਸਦੀ ਕਪਤਾਨ ਏਮੀ ਸਟਾਥਵੇਟ ਨੇ ਸਭ ਤੋਂ ਜ਼ਿਆਦਾ 71 ਰਨ ਬਣਾਏ। ਉਸਦੀ ਕੋਈ ਹੋਰ ਬੱਲੇਬਾਜ਼ ਜ਼ਿਆਦਾ ਦੇਰ ਵਿਕਟ ਤੇ ਟਿੱਕ ਨਾ ਸਕੀ।


 

 

ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਉਨ੍ਹਾਂ ਦੀ ਗੇਂਦਬਾਜ਼ੀ ਨੇ ਇਸ ਫੈਸਲੇ ਨੂੰ ਸਹੀ ਦੱਸਿਆ।

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian womens cricket team beat New Zealand by 8 wickets