ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਭਾਰਤੀ ਮਹਿਲਾ ਸਕਵੈਸ਼ ਟੀਮ ਪਹੁੰਚੀ ਫਾਈਨਲ `ਚ

ਭਾਰਤੀ ਮਹਿਲਾ ਸਕਵੈਸ਼ ਟੀਮ ਪਹੁੰਚੀ ਫਾਈਨਲ `ਚ

ਭਾਰਤ ਦੀ ਮਹਿਲਾ ਸਕਵੈਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰ 18ਵੇਂ ਏਸ਼ੀਆਈ ਖੇਡਾਂ `ਚ ਸ਼ੁੱਕਰਵਾਰ ਨੂੰ ਟੀਮ ਮੁਕਾਬਲੇ ਦੇ ਫਾਈਨਲ `ਚ ਦਾਖਲ ਕਰ ਗਈ। ਇਸ ਪ੍ਰਵੇਸ਼ ਦੇ ਨਾਲ ਭਾਰਤੀ ਮਹਿਲਾਵਾਂ ਨੇ ਆਪਣੇ ਲਈ ਘੱਟ ਤੋਂ ਘੱਟ ਸਿਲਵਰ ਤਗਮਾ ਪੱਕਾ ਕਰ ਲਿਆ ਹੈ।


ਜੋਸ਼ਨਾ ਚਿਨਪਾ, ਦੀਪਿਕਾ ਕਾਰਤਿਕ, ਸੁਨੈਨਾ ਅਤੇ ਤਨਵੀ ਖੰਨਾ ਦੀ ਟੀਮ ਨੇ ਸੈਮੀਫਾਈਨਲ ਮੁਕਾਬਲੇ `ਚ ਮਲੇਸ਼ੀਆ ਨੂੰ 2-1 ਨਾਲ ਹਰਾਕੇ ਫਾਈਨਲ `ਚ ਥਾਂ ਬਣਾਈ। ਇਸ ਮੁਕਾਬਲੇ `ਚ ਜੋਸ਼ਨਾ ਨੇ ਮਲੇਸ਼ੀਆ ਦੀ ਨਿਕੋਲ ਡੇਵਿਡ ਨੂੰ 12-10, 11-9, 6-11, 10-12, 11-9 ਨਾਲ ਹਰਾਕੇ ਭਾਰਤੀ ਟੀਮ ਨੂੰ 1-0 ਦੀ ਵੜ੍ਹਤ ਦਿੱਤੀ ਸੀ। ਭਾਰਤ ਨੇ ਇਸਦੇ ਬਾਅਦ ਦੂਜੇ ਮੁਕਾਬਲੇ `ਚ ਵੀ ਜਿੱਤ ਹਾਸਲ ਕਰਦੇ ਹੋਏ ਫਾਈਨਲ `ਚ ਥਾਂ ਬਣਾਈ, ਜਿੱਥੇ ਸਾਹਮਣਾ ਜਾਪਾਨ ਜਾਂ ਹਾਂਗਕਾਂਗ `ਚ ਕਿਸੇ ਇਕ ਟੀਮ ਨਾਲ ਹੋਵੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian womens squash team reached to the finals of womens team in asian games 2018 assured atleast silver medal