ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INDvsSA, 1st Test Day-1: ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖ਼ਤਮ, ਭਾਰਤ ਦਾ ਸਕੋਰ 202/0

1 / 2INDvsSA, 1st Test Day-1: ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖ਼ਤਮ, ਭਾਰਤ ਦਾ ਸਕੋਰ 202/0

2 / 2INDvsSA, 1st Test Day-1: ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖ਼ਤਮ, ਭਾਰਤ ਦਾ ਸਕੋਰ 202/0

PreviousNext

ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਏਸੀਏ-ਵੀਸੀਏ ਸਟੇਡੀਅਮ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਬੁੱਧਵਾਰ ਨੂੰ ਮੀਂਹ ਕਾਰਨ ਖੇਡ ਪੂਰਾ ਨਹੀਂ ਹੋ ਸਕਿਆ। ਮੀਂਹ ਕਾਰਨ ਦਿਨ ਦੇ ਆਖ਼ਰੀ ਸੈਸ਼ਨ ਦਾ ਖੇਡ ਨਹੀਂ ਹੋ ਸਕਿਆ ਅਤੇ ਸਮੇਂ ਤੋਂ ਕਾਫੀ ਪਹਿਲਾਂ ਹੀ ਦਿਨ ਦੇ ਖੇਡ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ।


ਪਹਿਲੇ ਦਿਨ ਸਿਰਫ ਦੋ ਸੈਸ਼ਨ ਦਾ ਹੀ ਖੇਡ ਹੋ ਸਕਿਆ ਜਿਸ ਵਿੱਚ ਭਾਰਤ ਨੇ 59.1 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆ 202 ਦੌੜਾਂ ਬਣੀਆਂ ਲਈਆਂ ਹਨ। ਰੋਹਿਤ ਸ਼ਰਮਾ 115 ਅਤੇ ਮਯੰਕ ਅਗਰਵਾਲ 84 ਦੌੜਾਂ ਬਣਾ ਕੇ ਨਾਬਾਦ ਰਹੇ।  

 

ਰੋਹਿਤ ਨੇ ਅਜੇ ਤੱਕ 174 ਗੇਂਦਾਂ ਦਾ ਸਾਹਮਣਾ ਕੀਤਾ ਹੈ ਅਤੇ 12 ਚੌਕਿਆਂ ਅਤੇ ਪੰਜ ਛੱਕੇ ਲਾਏ ਹਨ। ਮਯੰਕ ਨੇ 183 ਗੇਂਦਾਂ ਖੇਡੀਆਂ ਹਨ। ਉਨ੍ਹਾਂ ਦੀ ਪਾਰੀ ਵਿੱਚ 11 ਚੌਕੇ ਅਤੇ ਦੋ ਛੱਕੇ ਸ਼ਾਮਲ ਹਨ। ਭਾਰਤ ਨੇ ਇਸ ਮੈਚ ਵਿੱਚ ਨਿਯਮਿਤ ਵਿਕਟਕੀਪਰ ਦੀ ਰਿਸ਼ੀਭ ਪੰਤ ਦੀ ਜਗ੍ਹਾ ਰਿਧੀਮਾਨ ਸਾਹਾ ਨੂੰ ਉਤਾਰਿਆ ਹੈ। ਸਾਹਾ ਨੇ ਆਪਣਾ ਆਖ਼ਰੀ ਟੈਸਟ ਜਨਵਰੀ 2018 ਵਿੱਚ ਦੱਖਣੀ ਅਫਰੀਕਾ ਵਿੱਚ ਖੇਡਿਆ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:INDvsSA 1st Test Day-1 End of first day game due to rain India score 202/0