ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ

ਇੰਡੀਅਨ ਪ੍ਰੀਮੀਅਰ ਲੀਗ (IPL) 2019 ਦੇ 12ਵੇਂ ਸੰਸਕਰਣ ਵਿੱਚ ਅੱਜ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ’ਚ ਹੋਣ ਵਾਲੇ ਇੱਕ ਅਹਿਮ ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਸਾਹਮਣਾ ਕਿੰਗਜ਼ ਇਲੈਵਨ ਪੰਜਾਬ ਨਾਲ ਹੋਇਆ। ਬੰਗਲੌਰ ਨੇ ਪੰਜਾਬ ਨੂੰ ਇਹ ਮੈਚ 17 ਦੌੜਾਂ ਨਾਲ ਹਰਾਇਆ। ਪੰਜਾਬ ਦੀ ਟੀਮ 20 ਓਵਰਾਂ ਵਿੱਚ 7 ਵਿਕੇਟਾਂ ਗੁਆ ਕੇ ਸਿਰਫ਼ 185 ਦੌੜਾਂ ਹੀ ਬਣਾ ਸਕੀ, ਜਦ ਕਿ ਉਸ ਨੂੰ ਇਹ ਮੈਚ ਜਿੱਤਣ ਲਈ 203 ਦੌੜਾਂ ਬਣਾਉਣੀਆਂ ਪੈਣੀਆਂ ਸਨ।

 

 

ਬੰਗਲੌਰ ਦੀ ਟੀਮ ਨੇ 20 ਓਵਰਾਂ ਵਿੱਚ 4 ਵਿਕੇਟਾਂ ਦੇ ਨੁਕਸਾਨ ਉੱਤੇ 202 ਦੌੜਾਂ ਬਣਾ ਕੇ ਪੰਜਾਬ ਦੀ ਟੀਮ ਨੂੰ ਜਿੱਤ ਲਈ 203 ਦੌੜਾਂ ਦਾ ਟੀਚਾ ਦਿੱਤਾ ਸੀ।

 

 

ਬੰਗਲੌਰ ਵੱਲੋਂ ਏਬੀ ਡਿਵੀਲੀਅਰਜ਼ ਨੇ ਨਾਟ–ਆਊਟ 82 ਤੇ ਮਾਰਕਸ ਸਟੋਇਨਿਸ ਨੇ ਨਾਟ–ਆਊਟ 46 ਦੌੜਾਂ ਬਣਾਈਆਂ। ਰਾਇਲ ਚੈਲੇਂਜਰਸ ਬੰਗਲੌਰ ਦਾ ਸਕੋਰ 19 ਓਵਰਾਂ ਵਿੱਚ 4 ਵਿਕੇਟਾਂ ਦੇ ਨੁਕਸਾਨ ਉੱਤੇ 175 ਦੌੜਾਂ ਸੀ। ਏਬੀ ਡਿਵੀਲੀਅਰਜ਼ 75 ਤੇ ਮਾਰਕਸ ਸਟੋਇਨਸ 26 ਦੌੜਾਂ ਬਣਾ ਕੇ ਖੇਡ ਰਹੇ ਸਨ।

 

 

ਰਾਇਲ ਚੈਲੇਂਜਰਸ ਬੰਗਲੌਰ ਦਾ ਸਕੋਰ 18 ਓਵਰਾਂ ਵਿੱਚ 4 ਵਿਕੇਟਾਂ ਦੇ ਨੁਕਸਾਨ ਉੱਤੇ 154 ਦੌੜਾਂ ਸੀ। ਏਬੀ ਡਿਵੀਲੀਅਰਜ਼ 57 ਤੇ ਮਾਰਕਸ ਸਟੋਇਨਿਸ 26 ਦੌੜਾਂ ਬਣਾ ਕੇ ਖੇਡ ਰਹੇ ਸਨ।

 

 

ਰਾਇਲ ਚੈਲੇਂਜਰਸ ਬੰਗਲੌਰ ਦਾ ਸਕੋਰ 17 ਓਵਰਾਂ ਵਿੱਚ 4 ਵਿਕੇਟਾਂ ਦੇ ਨੁਕਸਾਨ ਉੱਤੇ 138 ਦੌੜਾਂ ਸੀ। ਏਬੀ ਡਿਵੀਲੀਅਰਜ਼ 46 ਤੇ ਮਾਰਕਸ ਸਟੋਇਨਿਸ 23 ਦੌੜਾਂ ਬਣਾ ਕੇ ਖੇਡ ਰਹੇ ਸਨ।

 

ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ, ਕਲਿੱਕ ਕਰੋ ਤੇ ਦੇਖੋ ਤਸਵੀਰਾਂ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019 Bangalore gave Punjab target of 203 runs to win