ਅਗਲੀ ਕਹਾਣੀ

IPL 2019: ਚੇਨਈ ਨੇ ਰਾਜਸਥਾਨ ਨੂੰ 4 ਵਿਕੇਟਾਂ ਨਾਲ ਹਰਾਇਆ

ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਚ ਅੱਜ ਰਾਜਸਥਾਨ ਰਾਇਲਸ ਅਤੇ ਚੇਨਈ ਸੁਪਰ ਕਿੰਗਸ ਵਿਚਾਲੇ ਸ਼ਾਨਦਾਰ ਕ੍ਰਿਕਟ ਮੈਚ ਦਾ ਮੁਕਾਬਲਾ ਦੇਖਣ ਨੂੰ ਮਿਲਿਆ। ਆਈਪੀਐਲ-2019 ਦੇ ਅੱਜ ਹੋਏ ਇਸ 25ਵੇਂ ਮੁਕਾਬਲੇ ਚ ਚੇਨਈ ਨੇ ਰਾਜਸਥਾਨ ਨੂੰ 4 ਵਿਕੇਟਾਂ ਨਾਲ ਹਰਾ ਦਿੱਤਾ।

 

ਜੈਪਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਚ ਖੇਡੇ ਗਏ ਅੱਜ ਦੇ ਮੁਕਾਬਲੇ ਚ ਰਾਜਸਥਾਨ ਵਲੋਂ ਦਿੱਤੇ ਗਏ 152 ਰਨਾਂ ਦੇ ਟੀਚੇ ਨੂੰ ਚੇਨਈ ਨੇ 6 ਵਿਕੇਟਾਂ ਗੁਆ ਕੇ ਮੈਚ ਦੀ ਆਖਰੀ ਗੇਂਦ ਤੇ ਹਾਸਲ ਕਰ ਲਿਆ। ਮਿਸ਼ੇਲ ਸੈਂਟਨਰ ਨੇ ਬੈਨ ਸਟੋਕਸ ਦੀ ਗੇਂਦ ਤੇ ਛੱਕੇ ਨਾਲ ਚੇਨਈ ਨੂੰ ਜਿੱਤ ਦੁਆਈ।

 

 

IPL 2019: ਚੇਨਈ ਨੇ ਰਾਜਸਥਾਨ ਨੂੰ 4 ਵਿਕੇਟਾਂ ਨਾਲ ਹਰਾਇਆ, ਤਸਵੀਰਾਂ ਦੇਖਣ ਲਈ ਇਸੇ ਲਾਈਨ ਤੇ ਕਲਿੱਕ ਕਰੋ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL 2019: Chennai beat Rajasthan by four wickets