ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL-12: ਕੋਲਕਾਤਾ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ

ਤੇਜ਼ਤਰਾਰ ਬੱਲੇਬਾਜ਼ ਆਂਦਰੇ ਰਸੇਲ (19 ਗੇਂਦਾਂ ਤੇ ਨਾਬਾਦ 49 ਰਨ) ਦੀ ਮੈਚ ਜੇਤੂ ਤੂਫ਼ਾਨੀ ਖੇਡ ਦੀ ਦਮ ਤੇ ਕੋਲਕਾਤਾ ਨਾਈਟ ਰਾਇਡਰਸ ਨੇ ਇੱਥੇ ਖੇਡੇ ਗਏ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੇ 12ਵੇਂ ਸੰਸਕਰਣ ਦੇ ਦੂਜੇ ਮੈਚ ਚ ਐਤਵਾਰ ਨੂੰ ਸਨਰਾਈਡਰਸ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਦਿੱਤਾ।

 

ਹੈਦਰਾਬਾਦ ਨੇ ਇੱਕੇ ਈਡਨ ਗਾਰਡਨ ਮੈਦਾਨ ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ੳਵਰਾਂ ਚ 3 ਵਿਕਟਾਂ ਤੇ 181 ਰਨਾਂ ਦਾ ਸਕੋਰ ਬਣਾਇਆ, ਜਿਸ ਨੂੰ ਕੋਲਕਾਤਾ ਨੇ 19.4 ਓਵਰਾਂ ਚ 4 ਵਿਕਟਾਂ ਗੁਆ ਕੇ ਪ੍ਰਾਪਤ ਕਰ ਲਿਆ।

 

ਰਸੇਲ ਨੇ 19 ਗੇਂਦਾਂ ਤੇ 49 ਰਨਾਂ ਦੀ ਨਾਬਾਦ ਪਾਰੀ ਚ 4 ਚੌਕ, 4 ਛੱਕੇ ਮਾਰੇ, ਸ਼ੁਭਮਨ ਗਿੱਲ ਨੇ 10 ਗੇਂਦਾਂ ਚ 2 ਛੱਕਿਆਂ ਦੀ ਮਦਦ ਨਾਲ ਨਾਬਾਦ 18 ਰਨਾਂ ਦਾ ਯੋਗਦਾਨ ਪਾਇਆ। ਦੋਨਾਂ ਬੱਲੇਬਾਜ਼ਾਂ ਨੇ ਸਿਰਫ 25 ਗੇਂਦਾਂ ਤੇ ਹੀ 5ਵੀਂ ਵਿਕਟ ਲਈ 65 ਰਨਾਂ ਦੀ ਸਾਂਝ ਖੇਡ ਕੇ ਕੋਲਕਾਤਾ ਨੂੰ ਸ਼ਾਨਦਾਰ ਜਿੱਤ ਦਵਾ ਦਿੱਤੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL kolkata-beat-hyderabad-by-6-wickets