ਅਗਲੀ ਕਹਾਣੀ

IPL: ਮੁੰਬਈ ਨੇ ਜਿੱਤ ਲਈ ਚੇਨਈ ਨੂੰ ਦਿੱਤਾ 171 ਰਨਾਂ ਦਾ ਟੀਚਾ

ਸੁਰਿਆਕੁਮਾਰ ਯਾਦਵ ਦੀ ਸ਼ਾਨਦਾਰ ਬੱਲੇਬਾਜ਼ੀ (59) ਕਾਰਨ ਮੁੰਬਈ ਨੇ ਬੁੱਧਵਾਰ ਨੂੰ ਚੇਨਈ ਸਾਹਮਣੇ ਜਿੱਤ ਲਈ 171 ਰਨਾਂ ਦਾ ਟੀਚਾ ਰਖਿਆ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ਚ ਖੇਡੇ ਜਾ ਰਹੇ ਇੰਡੀਅਨ ਟੀ–20 ਲੀਗ ਦੇ 15ਵੇਂ ਮੁਕਾਬਲੇ ਚ ਮੇਜ਼ਬਾਨ ਮੁੰਬਈ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਕੁੱਲ 20 ਓਵਰਾਂ ਚ 5 ਵਿਕਟਾਂ ਦੇ ਨੁਕਸਾਨ ਤੇ 170 ਰਨ ਬਣਾਏ।

 

ਪੋਲਾਰਡ (17*) ਦੇ ਨਾਲ ਹਾਰਦਿਕ ਪਾਂਡਿਆ ਨੇ 25 ਰਨਾਂ ਦੀ ਪਾਰੀ ਖੇਡ ਕੇ ਨਾਬਾਦ ਪਰਤੇ। ਇਨ੍ਹਾਂ ਦੋਨਾਂ ਬੱਲੇਬਾਜ਼ਾਂ ਵਿਚਾਲੇ 45 ਰਨਾਂ ਦੀ ਨਾਬਾਦ ਸਾਂਝ ਹੋਈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੇਜਬਾਨ ਟੀਮ ਮੁੰਬਈ ਨੇ ਹੋਲੀ ਸ਼ੁਰੂਆਤ ਕੀਤੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPL Mumbais 171-run target for Chennai