ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ENG vs IND 4th Test LIVE Score Card- ਇਗਲੈਂਡ ਦੀ ਪਾਰੀ ਲੜਖੜਾਈ

ENG vs IND 4th Test LIVE

ਭਾਰਤ ਤੇ ਇਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਸਾਊਥੈਮਪਟਨ ਦੇ ਦ ਰੋਜ਼ ਬਾਓਲ ਮੌਦਾਨ ਉੱਤੇ ਖੇਡਿਆ ਜਾ ਰਿਹਾ ਹੈ. ਇਗਲੈਂਡ ਦੇ ਕਪਤਾਨ ਜੌਏ ਰੂਟ ਨੇ ਮੈਚ ਵਿੱਚ ਟਾੱਸ ਜਿੱਤ ਕੇ ਪਹਿਲਾਂ  ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ. 

 

ਤੀਜੇ ਟੈਸਟ ਮੈਚ ਨੂੰ ਜਿੱਤ ਕੇ ਭਾਰਤ ਨੇ ਸੀਰੀਜ ਵਿੱਚ ਵਾਪਸੀ ਕੀਤੀ ਸੀ. ਅਜੇ ਵੀ ਇਗਲੈਂਡ 2-1 ਨਾਲ ਸੀਰੀਜ਼ ਵਿੱਚ ਅੱਗੇ ਹੈ. ਇਹ ਮੈਚ ਦੋਵੇਂ ਹੀ ਟੀਮਾਂ ਲਈ ਬਹੁਤ ਮਹੱਤਵਪੂਰਨ ਹੈ. ਇਗਲੈਂਡ ਜਿੱਤਿਆ ਤਾਂ ਉਹ ਸੀਰੀਜ ਆਪਣੇ ਨਾਮ ਕਰ ਲਵੇਗਾ ਜੇ ਭਾਰਤ ਜਿੱਤ ਗਿਆ ਤਾਂ ਪੰਜਵਾਂ ਮੈਚ ਹੀ ਤੈਅ ਕਰੇਗਾ ਕਿ ਕਿਹੜੀ ਟੀਮ ਸੀਰੀਜ਼ ਉੱਤੇ ਕਬਜ਼ਾ ਕਰੇਗੀ.

 

ਵੇਖਦੇ ਰਹੋ ਲਾਇਵ ਆਪਡੇਟ

ਇਗਲੈਂਡ ਦਾ ਸਕੋਰ- 17-2 (8 ਓਵਰ)

- ਜਸਪ੍ਰੀਤ ਬੁਮਰਾਹ ਨੇ ਜੇਨਿੰਗਸ ਨੂੰ ਕੀਤਾ ਆਊਟ.

-ਇਸ਼ਾਤ ਸ਼ਰਮਾ ਨੇ ਜੌਏ ਰੂਟ ਨੂੰ ਕੀਤਾ ਆਊਟ 

Score Card- https://punjabi.hindustantimes.com/cricket-live-scorecard/?matchcode=enin08302018184494&page=scorecard

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Live Cricket Score Updates England vs India Lords Test Match Day Third Live Streaming on Sony Liv Sony Six Sony Six HD and Sony Six 3 Live Updates and Commentary England vs India 2nd Test