ਅਗਲੀ ਕਹਾਣੀ

LIVE WI vs IND 1st ODI: ਗੁਆਨਾ 'ਚ ਮੀਂਹ ਮੁੜ ਸ਼ੁਰੂ

1 / 2LIVE WI vs IND 1st ODI: ਗੁਆਨਾ 'ਚ ਮੀਂਹ ਮੁੜ ਸ਼ੁਰੂ

2 / 2LIVE WI vs IND 1st ODI: ਗੁਆਨਾ 'ਚ ਮੀਂਹ ਮੁੜ ਸ਼ੁਰੂ

PreviousNext


ਗੁਆਨਾ: ਵੈਸਟਇੰਡੀਜ਼ ਅਤੇ ਭਾਰਤ ਵਿਚਾਲੇ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦਾ ਪਹਿਲਾ ਮੈਚ ਸ਼ਾਮ 7 ਵਜੇ ਤੋਂ  ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ਵਿੱਚ ਖੇਡਿਆ ਜਾਣਾ ਸੀ। ਪਰ  ਗੁਆਨਾ ਵਿੱਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਪਿੱਚ ਸਮੇਤ ਆਊਟਫੀਲਡ ਨੂੰ ਕਵਰ ਕੀਤਾ ਗਿਆ ਹੈ। ਇਸ ਕਾਰਨ ਹੁਣ ਤੱਕ ਟਾਸ ਨਹੀਂ ਹੋ ਸਕਿਆ।  

 

 

 

ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਕਲੀਨ ਸਵੀਪ ਕਰ ਭਾਰਤ ਨੇ ਵਿੰਡੀਜ਼ ਦੌਰੇ ਦੀ ਜੇਤੂ ਸ਼ੁਰੂਆਤ ਕੀਤੀ ਹੈ। ਟੀਮ ਇੰਡੀਆ ਦੀ ਕੋਸ਼ਿਸ਼ ਇਸ ਜੇਤੂ ਕ੍ਰਮ ਨੂੰ ਇੱਕ ਰੋਜ਼ਾ ਸੀਰੀਜ਼ ਵਿੱਚ ਵੀ ਬਰਕਰਾਰ ਰੱਖਣ ਦੀ ਹੋਵੇਗੀ।

 

ਗੁਆਨਾ ਤੋਂ ਇਕ ਬੁਰੀ ਖ਼ਬਰ ਹੈ। ਮੀਂਹ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਕਵਰ ਮੈਦਾਨ ਵਿੱਚ ਵਾਪਸ ਆ ਗਏ ਹਨ। ਮੈਚ ਵਿੱਚ ਟਾਸ ਨਹੀਂ ਹੋ ਸਕਿਆ। ਜੇ ਮੀਂਹ ਰੁਕਦਾ ਹੈ ਤਾਂ ਓਵਰਾਂ  ਵਿੱਚ ਕਟੌਤੀ ਨਹੀਂ ਕੀਤੀ ਜਾਂਦੀ। ਪਰ ਹੁਣ ਮੀਂਹ ਮੁੜ ਆਉਣ ਕਾਰਨ ਓਵਰਾਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LIVE WI vs IND 1st ODI Rain starts again in Guyana