ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: ਵਿਸ਼ਵ ਖੇਡਣ ਲਈ ਭਾਰਤੀ ਟੀਮ ਪੁੱਜੀ ਲੰਡਨ, ਦੇਖੋ ਤਸਵੀਰਾਂ

 

ICC Cricket World Cup India national cricket team:  ਆਈਸੀਸੀ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਭਾਰਤੀ ਟੀਮ ਅੱਜ (22 ਮਈ) ਨੂੰ ਲੰਦਨ ਪੁੱਜ ਗਈ। ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਅੱਜ ਸਵੇਰੇ ਮੁੰਬਈ ਤੋਂ ਲੰਦਨ ਲਈ ਰਵਾਨਾ ਹੋਈ ਸੀ। 

 

 

 

 
 
 
 
 
 
 
 
 
 
 
 
 

Touchdown London #TeamIndia #CWC19

A post shared by Team India (@indiancricketteam) on

 


ਵਿਸ਼ਵ ਕੱਪ ਲਈ ਰਵਾਨਾ ਹੋਣ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ (21 ਮਈ) ਨੂੰ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਇਹ ਉਨ੍ਹਾਂ ਲਈ ਸਭ ਤੋਂ ਚੈਲੇਜਿੰਗ ਵਿਸ਼ਵ ਹੋਵੇਗਾ। ਵਿਰਾਟ ਇਸ ਤੋਂ ਪਹਿਲਾਂ 2011 ਅਤੇ 2015 ਵਿੱਚ ਵਿਸ਼ਵ ਕੱਪ ਖੇਡ ਰਹੇ ਹਨ।
 

 

 

 

 

 

 

 

.

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:London Indian Cricket team reached london for ICC Cricket World Cup 2019 being held in England and Wales from May 30 to July 14