ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਪੀਐੱਲ–2020 ਦੇ ਮੈਚ ਚੱਲਣਗੇ 29 ਮਾਰਚ ਤੋਂ 24 ਮਈ ਤੱਕ, ਪੜ੍ਹੋ ਪੂਰੀ ਸੂਚੀ

ਆਈਪੀਐੱਲ–2020 ਦੇ ਮੈਚ ਚੱਲਣਗੇ 29 ਮਾਰਚ ਤੋਂ 24 ਮਈ ਤੱਕ, ਪੜ੍ਹੋ ਪੂਰੀ ਸੂਚੀ

ਇੰਡੀਅਨ ਪ੍ਰੀਮੀਅਰ ਲੀਗ–2020 (IPL-2020) ਦੇ 13ਵੇਂ ਸੀਜ਼ਨ ਦੇ 17 ਮਈ ਤੱਕ ਦੇ ਸਾਰੇ ਮੈਚਾਂ ਦੇ ਸਮੇਂ ਤੇ ਸਥਾਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਆਈਪੀਐੱਲ–2020 ਦਾ ਪਹਿਲਾ ਮੈਚ ਆਉਂਦੀ 29 ਮਾਰਚ ਨੂੰ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁੰਬਈ ਵਿਖੇ ਹੋਵੇਗਾ।

 

 

ਲੀਗ ਗੇੜ ਦਾ ਆਖ਼ਰੀ ਮੈਚ 17 ਮਈ ਨੂੰ ਹੋਵੇਗਾ ਤੇ ਆਈਪੀਐੱਲ ਦਾ ਫ਼ਾਈਨਲ ਮੈਚ ਐਤਵਾਰ 24 ਮਈ ਨੁੰ ਖੇਡਿਆ ਜਾਵੇਗਾ।

 

 

ਸ਼ੁਰੂਆਤੀ ਮੈਚ 29 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਆਈਪੀਐੱਲ–2019 ਦੇ ਫ਼ਾਈਨਲ ਮੈਚ ਵਿੱਚ ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਨੇ ਮਹੇਂਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਚੌਥੀ ਵਾਰ ਖਿ਼ਤਾਬ ਉੱਤੇ ਆਪਣਾ ਕਬਜ਼ਾ ਕੀਤਾ ਸੀ। ਇੰਝ ਸ਼ੁਰੂਆਤੀ ਮੈਚ ਮੁੰਬਈ ਦੀ ਟੀਮ ਚੇਨਈ ਸੁਪਰ ਕਿੰਗਜ਼ ਨਾਲ ਖੇਡੇਗੀ।

 

 

ਆਈਪੀਐੱਲ ਦੇ ਇਸ ਸੀਜ਼ਨ ਦੌਰਾਨ ਸਿਰਫ਼ ਐਤਵਾਰ ਦੇ ਦਿਨ ਹੀ ਦੋ ਮੈਚ ਖੇਡੇ ਜਾਇਆ ਕਰਨਗੇ; ਜਿਸ ਕਾਰਨ ਇਸ ਵਾਰ ਲੀਗ ਗੇੜ 50 ਦਿਨਾਂ ਤੱਕ ਚੱਲੇਗਾ। ਪਿਛਲੀ ਵਾਰ ਇਹ 44 ਦਿਨ ਚੱਲਿਆ ਸੀ। ਲੀਗ ਗੇੜ ਵਿੱਚ ਮੈਚਾਂ ਦਾ ਸਮਾਂ ਰਾਤੀਂ 8 ਵਜੇ ਹੋਵੇਗਾ। ਐਤਵਾਰ ਨੂੰ ਡਬਲ ਹੈਡਰ ਮੈਚ ਦਾ ਇੱਕ ਸਮਾਂ ਸ਼ਾਮੀਂ 4 ਵਜੇ ਦਾ ਰਹੇਗਾ।

 

 

ਲੀਗ ਗੇੜ ’ਚ ਸਾਰੀਆਂ ਟੀਮਾਂ ਵਿਚਾਲੇ 56 ਮੈਚ ਖੇਡੇ ਜਾਣਗੇ ਤੇ ਲੀਗ ਗੇੜ ਦਾ ਅੰਤ 17 ਮਈ ਨੂੰ ਹੋਵੇਗਾ।

 

 

ਆਈਪੀਐੱਲ ਦੀਆਂ ਕਈ ਟੀਮਾਂ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਆਪਣੇ ਮੈਚਾਂ ਦੀ ਅਨੁਸੂਚੀ ਜਾਰੀ ਕੀਤੀ ਹੈ।

 

IPL 2020 ਦੇ ਮੈਚਾਂ ਦੀ ਸਾਰੀ ਸੂਚੀ ਇਸ ਪ੍ਰਕਾਰ ਹੈ:

ਮਿਤੀ ਮੈਚ ਸਮਾਂ ਸ਼ਹਿਰ/ਸਥਾਨ
MAR 29, SUN Mumbai Indians vs Chennai Super Kings 8:00 PM Mumbai
MAR 30, MON Delhi Capitals vs Kings XI Punjab 8:00 PM Delhi
MAR 31, TUE Royal Challengers Bangalore vs Kolkata Knight Riders 8:00 PM Bengaluru
APR 1, WED Sunrisers Hyderabad vs Mumbai Indians 8:00 PM Hyderabad
APR 2, THUR Chennai Super Kings vs Rajasthan Royals 8:00 PM Chennai
APR 3, FRI Kolkata Knight Riders vs Delhi Capitals 8:00 PM Kolkata
APR 4, SAT Kings XI Punjab vs Sunrisers Hyderabad 8:00 PM Mohali
APR 5, SUN Mumbai Indians vs Royal Challengers Bangalore 4:00 PM Mumbai
APR 5, SUN Rajasthan Royals vs Delhi Capitals 8:00 PM Jaipur/Guwahati
APR 6, MON Kolkata Knight Riders vs Chennai Super Kings 8:00 PM Kolkata
APR 7, TUE Royal Challengers Bangalore vs Sunrisers Hyderabad 8:00 PM Bengaluru
APR 8, WED Kings XI Punjab vs Mumbai Indians 8:00 PM Mohali
APR 9, THUR Rajasthan Royals vs Kolkata Knight Riders 8:00 PM Jaipur/Guwahati
APR 10, FRI Delhi Capitals vs Royal Challengers Bangalore 8:00 PM Delhi
APR 11, SAT Chennai Super Kings vs Kings XI Punjab 8:00 PM Chennai
APR 12, SUN Sunrisers Hyderabad vs Rajasthan Royals 4:00 PM Hyderabad
APR 12, SUN Kolkata Knight Riders vs Mumbai Indians 8:00 PM Kolkata
APR 13, MON Delhi Capitals vs Chennai Super Kings 8:00 PM Delhi
APR 14, TUE Kings XI Punjab vs Royal Challengers Bangalore 8:00 PM Mohali
APR 15, WED Mumbai Indians vs Rajasthan Royals 8:00 PM Mumbai
APR 16, THUR Sunrisers Hyderabad vs Kolkata Knight Riders 8:00 PM Hyderabad
APR 17, FRI Kings XI Punjab vs Chennai Super Kings 8:00 PM Mohali
APR 18, SAT Royal Challengers Bangalore vs Rajasthan Royals 8:00 PM Bengaluru
APR 19, SUN Delhi Capitals vs Kolkata Knight Riders 4:00 PM Delhi
APR 19, SUN Chennai Super Kings vs Sunrisers Hyderabad 8:00 PM Chennai
APR 20, MON Mumbai Indians vs Kings XI Punjab 8:00 PM Mumbai
APR 21, TUE Rajasthan Royals vs Sunrisers Hyderabad 8:00 PM Jaipur
APR 22, WED Royal Challengers Bangalore vs Delhi Capitals 8:00 PM Bengaluru
APR 23, THUR Kolkata Knight Riders vs Kings XI Punjab 8:00 PM Kolkata
APR 24, FRI Chennai Super Kings vs Mumbai Indians 8:00 PM Chennai
APR 25, SAT Rajasthan Royals vs Royal Challengers Bangalore 8:00 PM Jaipur
APR 26, SUN Kings XI Punjab vs Kolkata Knight Riders 4:00 PM Mohali
APR 26, SUN Sunrisers Hyderabad vs Delhi Capitals 8:00 PM Hyderabad
APR 27, MON Chennai Super Kings vs Royal Challengers Bangalore 8:00 PM Chennai
APR 28, TUE Mumbai Indians vs Kolkata Knight Riders 8:00 PM Mumbai
APR 29, WED Rajasthan Royals vs Kings XI Punjab 8:00 PM Jaipur
APR 30, THUR Sunrisers Hyderabad vs Chennai Super Kings 8:00 PM Hyderabad
MAY 1, FRI Mumbai Indians vs Delhi Capitals 8:00 PM Mumbai
MAY 2, SAT Kolkata Knight Riders vs Rajasthan Royals 8:00 PM Kolkata
MAY 3, SUN Royal Challengers Bangalore vs Kings XI Punjab 4:00 PM Bengaluru
MAY 3, SUN Delhi Capitals vs Sunrisers Hyderabad 8:00 PM Delhi
MAY 4, MON Rajasthan Royals vs Chennai Super Kings 8:00 PM Jaipur
MAY 5, TUE Sunrisers Hyderabad vs Royal Challengers Bangalore 8:00 PM Hyderabad
MAY 6, WED Delhi Capitals vs Mumbai Indians 8:00 PM Delhi
MAY 7, THUR Chennai Super Kings vs Kolkata Knight Riders 8:00 PM Chennai
MAY 8, FRI Kings XI Punjab vs Rajasthan Royals 8:00 PM Mohali
MAY 9, SAT Mumbai Indians vs Sunrisers Hyderabad 8:00 PM Mumbai
MAY 10, SUN Chennai Super Kings vs Delhi Capitals 4:00 PM Chennai
MAY 10, SUN Kolkata Knight Riders vs Royal Challengers Bangalore 8:00 PM Kolkata
MAY 11, MON Rajasthan Royals vs Mumbai Indians 8:00 PM Jaipur
MAY 12, TUE Sunrisers Hyderabad vs Kings XI Punjab 8:00 PM Hyderabad
MAY 13, WED Delhi Capitals vs Rajasthan Royals 8:00 PM Delhi
MAY 14, THUR Royal Challengers Bangalore vs Chennai Super Kings 8:00 PM Bengaluru
MAY 15, FRI Kolkata Knight Riders vs Sunrisers Hyderabad 8:00 PM Kolkata
MAY 16, SAT Kings XI Punjab vs Delhi Capitals 8:00 PM Mohali
MAY 17, SUN Royal Challengers Bangalore vs Mumbai Indians 8:00 PM Bengaluru
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Matches of IPL-2020 from 29th March to 24th May Read full Schedule