ਹਾਕੀ ਇੰਡੀਆ ਦੀ 8ਵੀਂ ਸਾਲਾਨਾ ਬੈਠਕ ਦੌਰਾਨ ਅੱਜ ਹੋਈ ਚੋਣ ਤੋਂ ਬਾਅਦ ਮੁਹੰਮਦ ਮੁਸ਼ਤਾਕ ਅਹਿਮਦ ਨੂੰ ਹਾਕੀ ਇੰਡੀਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਮਣੀਪੁਰ ਹਾਕੀ ਦੇ ਗਯਾਨੇਂਦਰੋ ਨਿਨਗੋਮਬੈਮ ਸੀਨੀਅਰ ਉਪ ਪ੍ਰਧਾਨ ਅਤੇ ਜੰਮੂ-ਕਸ਼ਮੀਰ ਤੇ ਹਾਕੀ ਝਾਰਖੰਡ ਦੇ ਭੋਲਾ ਨਾਥ ਸਿੰਘ ਉਪ ਪ੍ਰਧਾਨ ਹੋਣਗੇ। ਹਾਕੀ ਬਿਹਾਰ ਨਾਲ ਸੰਬੰਧ ਰੱਖਣ ਵਾਲੇ ਮੁਹੰਮਦ ਮੁਸ਼ਤਾਕ ਇਸ ਤੋਂ ਪਹਿਲਾਂ ਹਾਕੀ ਇੰਡੀਆ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲ ਚੁੱਕੇ ਹਨ।
Mohd Mushtaque Ahmad elected as new president of Hockey India
— ANI Digital (@ani_digital) October 1, 2018
Read @ANI Story | https://t.co/49NOcj0SFa pic.twitter.com/kfWwjbQVFz