ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL 2019: ਫਾਈਨਲ ਮੈਚ ਤੋਂ ਪਹਿਲਾਂ ਪਤਨੀ ਅਤੇ ਬੇਟੀ ਨਾਲ ਤਿਰੂਪਤੀ ਮੰਦਿਰ ਗਏ ਰੋਹਿਤ ਸ਼ਰਮਾ 

ਮੁੰਬਈ ਇੰਡਨੀਅਜ਼ ਦੇ ਕਪਤਾਨ ਹਨ ਰੋਹਿਤ ਸ਼ਰਮਾ

ਐਤਵਾਰ (12 ਮਈ) ਨੂੰ ਖੇਡਿਆ ਜਾਣਾ ਹੈ ਫਾਈਨਲ ਮੈਚ 


ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 12ਵੇਂ ਸੀਜ਼ਨ ਦੇ ਫਾਈਨਲ ਵਿੱਚ ਪਹੁੰਚੀ ਮੁੰਬਈ ਇੰਡੀਅਨਜ਼ ਟੀਮ ਨੇ ਕਪਤਾਨ ਰੋਹਿਤ ਸ਼ਰਮਾ ਆਪਣੇ ਪਰਿਵਾਰ ਨਾਲ ਵੀਰਵਾਰ ਨੂੰ ਤਿਰੂਪਤੀ ਮੰਦਿਰ ਗਏ। ਫਾਈਨਲ ਮੈਚ ਐਤਵਾਰ 12 ਮਈ ਨੂੰ ਖੇਡਿਆ ਜਾਣਾ ਹੈ। ਰੋਹਿਤ ਸ਼ਰਮਾ ਆਪਣੀ ਪਤਨੀ ਰਿਤਿਕਾ ਸਜਦੇਹ ਅਤੇ ਬੇਟੀ ਸਮਾਇਰਾ ਨਾਲ ਤਿਰੂਪਤੀ ਦੇ ਵੇਂਕੇਟੇਸ਼ਵਰ ਮੰਦਿਰ ਵਿੱਚ ਦਰਸ਼ਨ ਕੀਤੇ ਗਏ।


ਮੰਗਲਵਾਰ (7 ਮਈ) ਨੂੰ ਖੇਡੇ ਗਏ ਪਹਿਲੇ ਕੁਆਲੀਫਾਇਰ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। 

 

 

 


ਦੂਜੇ ਪਾਸੇ ਕੁਆਲੀਫਾਇਰ ਮੈਚ ਵਿੱਚ ਸ਼ੁੱਕਰਵਾਰ (10 ਮਈ) ਨੂੰ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਦਿੱਲੀ ਕੈਪਿਟਲਜ਼ ਨਾਲ ਹੋਣਾ ਹੈ ਜੋ ਵੀ ਟੀਮ ਜਿੱਤੇਗੀ ਉਹ ਫਾਈਨਲ ਵਿੱਚ ਮੁੰਬਈ ਇੰਡੀਅਨਜ਼ ਨਾਲ ਭਿੜੇਗੀ। 

 


INTERVIEW: ਏਅਰਕ੍ਰਾਫ਼ਟ ਕੈਰੀਅਰ ਉੱਤੇ ਕੋਈ ਕਿਉਂ ਛੁੱਟੀ ਮਨਾਉਣ ਜਾਵੇਗਾ: ਰਾਹੁਲ ਗਾਂਧੀ

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai Indians skipper Rohit Sharma offers prayers at Venkateswara Temple in Tirupati ahead of IPL final