ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CWC 2019: ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ

ICC Cricket World Cup 2019, Match No 3rd between New Zealand vs Sri Lanka: ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਸ਼ਨੀਵਾਰ (1 ਜੂਨ) ਨੂੰ ਸੋਫੀਆ ਗਾਰਡਨ ਮੈਦਾਨ 'ਤੇ ਖੇਡੇ ਗਏ ਆਈਸੀਸੀ ਵਿਸ਼ਵ ਕੱਪ 2019 (ICC World Cup 2019) ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਬੱਲੇ ਅਤੇ ਗੇਂਦ ਦੋਹਾਂ ਨਾਲ ਇਕਤਰਫ਼ਾ ਪ੍ਰਦਰਸ਼ਨ ਕਰ ਕੇ ਸ੍ਰੀਲੰਕਾ ਨੂੰ ਹਰਾਇਆ।  

 

ਗੇਂਦਬਾਜ਼ਾਂ ਦੇ ਦਮ ਉੱਤੇ ਕੀਵੀ ਟੀਮ ਨੇ ਸ੍ਰੀਲੰਕਾ ਨੂੰ ਸਿਰਫ਼ 29.2 ਓਵਰਾਂ ਵਿੱਚ 136 ਦੌੜਾ ਉੱਤੇ ਢੇਰ ਕਰ ਦਿੱਤਾ। ਇਸ ਬੇਹਦ ਆਸਾਨ ਟੀਚੇ ਨੂੰ 16.1 ਓਵਰਾਂ ਨੂੰ ਬਿਨਾ ਵਿਕਟ ਗੁਆ ਹਾਸਲ ਕਰ ਵਿਸ਼ਵ ਕੱਪ ਦਾ ਆਗਾਜ਼ ਜਿੱਤ ਨਾਲ ਕੀਤਾ ਹੈ।


ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੇ ਨਾਬਾਦ 73 ਦੌੜਾਂ ਅਤੇ ਕੋਲਿਨ ਮੁਨਰੋ ਨੇ ਨਾਬਾਦ 58 ਦੌੜਾਂ ਬਣਾਈਆਂ। ਗੁਪਟਿਲ ਨੇ 51 ਗੇਂਦਾਂ ਦਾ ਸਾਹਮਣਾ ਕਰ ਕੇ ਅੱਠ ਚੌਕੇ ਤੇ ਦੋ ਛੱਕੇ ਜਦਕਿ ਮੁਨਰੋ ਨੇ  47 ਗੇਂਦਾਂ ਵਿੱਚ ਛੇ ਚੌਕੇ ਤੇ ਇਕ ਛੱਕਾ ਮਾਰਿਆ।  

 

ਇਸ ਤੋਂ ਪਹਿਲਾਂ  ਸ਼੍ਰੀਲੰਕਾ ਦੀ ਟੀਮ ਨੂੰ 29.2 ਓਵਰਾਂ ਦਾ ਸਾਹਮਣਾ ਕੀਤਾ। ਕੈਪਟਨ ਦਿਮੁਥ ਕਰੁਣਾਰਤਨੇ ਨੇ ਸਭ ਤੋਂ ਜ਼ਿਆਦਾ 52 ਦੌੜਾਂ ਬਣਾਈਆਂ। ਜਦਕਿ ਕੁਸ਼ਲ ਪਰੇਰਾ 29 ਨੇ ਅਤੇ ਥਿਸਿਰਾ ਪਰੇਰਾ ਨੇ 27 ਦੌੜਾਂ ਦਾ ਯੋਗਦਾਨ ਹੈ ਦਿੱਤਾ। ਨਿਊਜ਼ੀਲੈਂਡ ਵੱਲੋਂ ਹੈਨਰੀ ਅਤੇ ਲਾਕੀ ਨੇ ਤਿੰਨ ਜਾਂ ਤਿੰਨ ਵਿਕਟਾਂ ਲਈਆਂ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Zealand beat Sri Lanka by 10 wickets