ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਟੈਨਿਸ ’ਚ ਬੋਪੰਨਾ-ਸ਼ਰਣ ਦੀ ਜੋੜੀ ਨੇ ਭਾਰਤ ਨੂੰ ਜਿਤਾਇਆ ਗੋਲਡ ਮੈਡਲ

ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 18ਵੇਂ ਏਸ਼ੀਆਈ ਖੇਡਾਂ ਦੇ ਮੈਂਸ ਡਬਲਸ ਮੁਕਾਬਲੇ ਚ 6ਵੇਂ ਦਿਨ ਸ਼ੁੱਕਰਵਾਰ ਨੂੰ ਭਾਰਤ ਨੂੰ ਗੋਲਡ ਮੈਡਲ ਜਿਤਾਇਆ। ਭਾਰਤੀ ਜੋੜੀ ਨੇ ਖਿਤਾਬੀ ਮੁਕਾਬਲੇ ਚ ਕਜ਼ਾਖਸਤਾਨ ਦੀ ਅਲੈਕਜ਼ੈਂਡਰ ਬੁਬਲਿਕ ਅਤੇ ਡੈਨਿਸ ਯੈਵਸੇਵ ਦੀ ਜੋੜੀ ਨੂੰ ਸਿੱਧੇ ਸੈਟਾਂ ਚ 6-3, 6-4 ਨਾਲ ਪਛਾੜ ਕੇ ਜਿੱਤ ਹਾਸਲ ਕੀਤੀ। ਇਹ ਭਾਰਤ ਦੀ ਝੋਲੀ ਚ 18ਵੇਂ ਏਸ਼ੀਅਨ ਖੇਡਾਂ ਦੇ 6ਵੇਂ ਦਿਨ ਦਾ ਦੂਜਾ ਅਤੇ ਕੁੱਲ 8ਵਾਂ ਗੋਲਡ ਮੈਡਲ ਸੀ।

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asian Games 2018: Pair of Bopanna-sharan pretended tennis gold medal for India