ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੀਫ਼ਾ 2018: ਤਸਵੀਰਾਂ 'ਚ ਵੇਖੋ ਕਿਵੇਂ ਸਿਰ ਚੜ੍ਹ ਬੋਲ ਰਿਹਾ ਜਾਦੂ

ਫ਼ੀਫ਼ਾ ਵਿਸ਼ਵ ਕੱਪ 2018
ਫ਼ੀਫ਼ਾ ਵਿਸ਼ਵ ਕੱਪ 2018

 ਇੰਗਲੈਂਡ ਬਨਾਮ ਪਨਾਮਾ ਮੈਚ ਦੋਰਾਨ ਟੀਮ ਦਾ ਮਨੋਬਲ ਵਧਾਉਂਦੀ ਇੱਕ ਫ਼ੈਨ

ਫ਼ੀਫ਼ਾ ਵਿਸ਼ਵ ਕੱਪ 2018
ਫ਼ੀਫ਼ਾ ਵਿਸ਼ਵ ਕੱਪ 2018

ਜਪਾਨ ਅਤੇ ਸੇਨੇਗਲ ਦੇ ਫੈਨ ਫੋਟੋਆਂ ਖਿੱਚਵਾਉਂਦੇ ਹੋਏ

ਫ਼ੀਫ਼ਾ ਵਿਸ਼ਵ ਕੱਪ 2018
ਫ਼ੀਫ਼ਾ ਵਿਸ਼ਵ ਕੱਪ 2018

ਇਗਲੈਂਡ ਦੇ ਖਿਡਾਰੀ ਟੀਮ ਦੇ ਪਨਾਮਾ ਖਿਲਾਫ 6-1 ਨਾਲ ਜਿੱਤ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ.

ਫ਼ੀਫ਼ਾ ਵਿਸ਼ਵ ਕੱਪ 2018
ਫ਼ੀਫ਼ਾ ਵਿਸ਼ਵ ਕੱਪ 2018

ਇਗਲੈਂਡ ਦੇ ਲਈ ਇਹ ਇੱਕ ਇਤਿਹਾਸਿਕ ਅਤੇ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ.

ਫ਼ੀਫ਼ਾ ਵਿਸ਼ਵ ਕੱਪ 2018
ਫ਼ੀਫ਼ਾ ਵਿਸ਼ਵ ਕੱਪ 2018

ਇਗਲੈਂਡ ਨੇ ਪਹਿਲੀ ਵਾਰ 5 ਜਾਂ ਉਸ ਤੋਂ ਵੱਧ ਗੋਲ ਕੀਤੇ.

ਫ਼ੀਫ਼ਾ ਵਿਸ਼ਵ ਕੱਪ 2018
ਫ਼ੀਫ਼ਾ ਵਿਸ਼ਵ ਕੱਪ 2018

ਜਪਾਨ ਦੀਆਂ ਮੁਟਿਆਰਾਂ ਸਟੇਡੀਅਮ ਤੋਂ ਬਾਹਰ ਤਸਵੀਰਾਂ ਖਿੱਚਵਾਉਂਦੀਆਂ ਹੋਇਆ.

ਫ਼ੀਫਾ ਵਿਸ਼ਵ ਕੱਪ 2018
ਫ਼ੀਫਾ ਵਿਸ਼ਵ ਕੱਪ 2018

ਫ਼ੀਫਾ ਵਿਸ਼ਵ ਕੱਪ 2018 ਹਰੇਕ ਟੀਮ ਦੇ ਫੈਨਸ ਲਈ ਖ਼ੁਸ਼ੀਆਂ ਲੈ ਕੇ ਆਇਆ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pictures of fifa fans enjoying and celebrating the games