ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IPL-12: ਪੰਜਾਬ ਨੇ ਰਾਜਸਥਾਨ ਨੂੰ 14 ਰਨਾਂ ਨਾਲ ਹਰਾਇਆ

ਇੰਡੀਅਨ ਟੀ–20 ਲੀਗ ਚ ਸੋਮਵਾਰ ਨੂੰ ਖੇਡੇ ਗਏ ਇਕ ਰੁਮਾਂਚਕ ਮੁਕਾਬਲੇ ਚ ਪੰਜਾਬ ਨੇ ਮੇਜ਼ਬਾਨ ਰਾਜਸਥਾਨ ਨੂੰ 14 ਰਨਾਂ ਨਾਲ ਮਾਤ ਦਿੱਤੀ। 12 ਸਾਲ ਚ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਨੇ ਮੇਜ਼ਬਾਨ ਟੀਮ ਰਾਜਸਥਾਨ ਨੂੰ ਉਸਦੇ ਘਰ ਚ ਹਰਾਇਆ ਹੈ।

 

ਰਾਜਸਥਾਨ ਲਈ ਵਿਕਟਕੀਪ ਬੱਲੇਬਾਜ਼ ਜੋਸ ਬਟਲਰ ਨੇ ਜਨਤਕ 43 ਗੇਂਦਾਂ ਚ 60 ਰਨ ਬਣਾਏ। ਪੰਜਾਬ ਲਈ ਸੈਮ ਕਰਨ–ਮੁਜੀਬ ਰਹਿਮਾਨ ਅਤੇ ਅੰਕਿਤ ਰਾਜਪੂਤ ਨੇ 2-2 ਵਿਕਟਾਂ ਲਈ ਤਾਂ ਕਪਤਾਨ ਰਵੀ ਅਸ਼ਵੀਨ ਨੇ ਇਕ ਵਿਕਟ ਅਤੇ ਇਹ ਅਹਿਮ ਰਨ ਆਊਟ ਕੀਤਾ।

 

ਇਸ ਤੋਂ ਪਹਿਲਾਂ ਕ੍ਰਿਸ ਗੇਲ ਦੇ ਤਾਬੜਤੋੜ ਅਰਧ-ਸੈਂਕੜਾ (47 ਗੇਂਦਾਂ ਤੇ 79 ਰਨ)  ਅਤੇ ਸਰਫ਼ਰਾਜ ਅਹਿਮਦ ਦੇ ਨਾਬਾਦ 44 ਰਨ ਦੇ ਦਮ ਤੇ 4 ਵਿਕਟਾਂ ਗੁਆ ਕੇ 185 ਰਨਾਂ ਦਾ ਟੀਚਾ ਰਖਿਆ ਸੀ। ਰਾਜਸਥਾਨ ਵਲੋਂ ਬੈਨ ਸਟੋਕਸ ਨੇ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। ਧਵਨ ਕੁਲਕਰਨੀ ਅਤੇ ਕ੍ਰਿਸ਼ਣ ਗੌਤਮ ਦੀ ਝੋਲੀ ਚ 1-1 ਵਿਕਟਾਂ ਆਈਆਂ।

 

 

IPL-12: ਪੰਜਾਬ ਨੇ ਰਾਜਸਥਾਨ ਨੂੰ 12 ਸਾਲਾਂ ’ਚ ਪਹਿਲੀ ਵਾਰ ਹਰਾਇਆ (ਤਸਵੀਰਾਂ)

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab defeated Rajasthan by 14 runs