ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੀਫਾ ਵਿਸ਼ਵ ਕੱਪ: ਮੇਜ਼ਬਾਨ ਰੂਸ ਦੇ ਖ਼ਿਲਾਫ਼ ਮਜ਼ਬੂਤ ਸਪੇਨ, 1-1 ਨਾਲ ਟੱਕਰ ਜਾਰੀ

ਫੀਫਾ ਵਿਸ਼ਵ ਕੱਪ

1 / 2ਫੀਫਾ ਵਿਸ਼ਵ ਕੱਪ

ਮਜ਼ਬੂਤ ਸਪੇਨ ਟੀਮ

2 / 2ਮਜ਼ਬੂਤ ਸਪੇਨ ਟੀਮ

PreviousNext

ਮੇਜ਼ਬਾਨ ਰੂਸ ਫੀਫਾ ਵਿਸ਼ਵ ਕੱਪ ਦੇ ਪ੍ਰੀ-ਕੁਆਟਰ ਫਾਈਨਲ 'ਚ ਮਜ਼ਬੂਤ ਸਪੇਨ ਟੀਮ ਦਾ ਸਾਹਮਣਾ ਕਰ ਰਹੀ ਹੈ।  ਇਹ ਮੈਚ ਮਾਸਕੋ ਚ ਖੇਡਿਆ ਜਾ ਰਿਹਾ। ਜਿਸ ਟੀਮ ਦੀ ਜਿੱਤ ਹੁੰਦੀ ਹੈ ਉਹ ਕੁਆਰਟਰ ਫਾਈਨਲ ਤੱਕ ਪੁੱਜ ਜਾਵੇਗੀ। ਜਦਕਿ ਹਾਰਨ ਵਾਲੀ ਟੀਮ ਦਾ ਸਫ਼ਰ ਖਤਮ ਹੋ ਜਾਵੇਗਾ।

 

ਰੂਸ ਨੇ ਪਹਿਲੇ ਮੈਚ ਚ ਸਾਊਦੀ ਅਰਬ ਨੂੰ 5-0 ਨਾਲ ਹਰਾਇਆ ਸੀ। ਉਸ ਤੋਂ ਬਾਅਦ ਮਿਸਰ  ਨੂੰ ਵੀ ਹਰਾਇਆ ਸੀ।  ਹਾਲਾਂਕਿ ਆਪਣੇ ਆਖਰੀ ਗਰੁੱਪ ਮੈਚ ਚ ਰੂਸ ਨੂੰ  ਉਰੂਗਵੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਪੇਨ ਨੂੰ ਇਸ ਵਿਸ਼ਵ ਕੱਪ ਦੇ ਫਾਈਨਲ ਲਈ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ।

 

ਸਪੇਨੀ ਟੀਮ: ਡੇਵਿਡ ਡੀ ਗਿਆ, ਜਾੱਰਡੀ ਅਲਬਾ, ਨਾਚੋ, ਜੇਰਾਰਡ ਪੀਕੇ, ਸਰਜਿਓ ਰੋਮਸ , ਬੁਸਕਵੇਟਸ, ਇਸਕੋ, ਡੇਵਿਡ ਸਿਲਵਾ, ਕੋਕੋ, ਅਸੇਂਸਿਓ, ਇਆਗੋ ਅਤੇ ਡਿਏਗੋ ਕੋਸਟਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:russia facing strong spain in pre quarter final of fifa worl cup 2018