ਅਗਲੀ ਕਹਾਣੀ

Asian Games 2018: ਸਾਈਨਾ ਨੇਹਵਾਲ ਨੇ 36 ਸਾਲਾਂ ਤੋਂ ਪਿਆ ਸੋਕਾ ਕੀਤਾ ਖਤਮ, ਬ੍ਰਾਂਜ਼ ਮੈਡਲ ਜਿੱਤਿਆ

ਸਾਈਨਾ ਨੇਹਵਾਲ ਨੇ ਅੱਜ 18ਵੇਂ ਏਸੀ਼ਆਈ ਖੇਡਾਂ ਦੇ 9ਵਾਂ ਦਿਨ ਔਰਤਾਂ ਦੇ ਸਿੰਗਲਜ਼ ਚ ਸੈਮੀਫਾਈਨਲ ਮੁਕਾਬਲੇ ਚ ਤਾਈ ਜੂ ਯਿੰਗ ਖਿਲਾਫ਼ 17-21, 14-21 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸਾਈਨਾ ਨੇ ਹਾਰ ਦੇ ਬਾਵਜੂਦ ਏਸ਼ੀਆਈ ਖੇਡਾਂ ਚ ਭਾਰਤ ਲਈ ਬੈਡਮਿੰਟਨ ਦੇ ਮੁਕਾਬਲੇ ਚ 36 ਸਾਲਾਂ ਤੋਂ ਪਿਆ ਸੋਕਾ ਖਤਮ ਕਰਦਿਆਂ ਤਾਂਬੇ ਦਾ ਤਮਗਾ (ਬ੍ਰਾਂਜ਼ ਮੈਡਲ) ਜਿੱਤਿਆ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saina Nehwal has won the Bronze Medal after the drought for 36 years