ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਨੀਆ ਮਿਰਜ਼ਾ ਨੇ ਕੀਤੀ ‘ਪਜਾਮਾ ਪਾਰਟੀ’, ਸ਼ੋਇਬ ਦੀ ਆਈ ਯਾਦ

ਸਾਨੀਆ ਮਿਰਜ਼ਾ ਨੇ ਕੀਤੀ ‘ਪਜਾਮਾ ਪਾਰਟੀ’, ਸ਼ੋਇਬ ਦੀ ਆਈ ਯਾਦ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਆਪਣੀ ਪ੍ਰੇਗਨੈਂਸੀ ਦਾ ਖੂਬ ਲੁਤਫ ਲੈ ਰਹੀ ਹੈ। ਸਾਨੀਆ ਨੇ ਸੋਸ਼ਲ ਮੀਡੀਆ `ਤੇ ਕੁਝ ਤਸ਼ਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ `ਚ ਉਹ ਆਪਣੀ ਭੈਣ ਅਨਮ ਮਿਰਜ਼ਾ ਅਤੇ ਦੋਸਤਾਂ ਨਾਲ ਪਜਾਮਾ ਪਾਰਟੀ ਦਾ ਅਨੰਦ ਲੈਂਦੇ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਪਜਾਮਾ ਪਾਰਟੀ `ਚ ਸਾਨੀਆ ਨੇ ਆਪਣੀ ਪਤੀ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨੂੰ ਖੂਬ ਯਾਦ ਕੀਤਾ।


ਸਾਨੀਆ ਨੇ ਕੇਕ ਕੱਟਦੇ ਹੋਏ ਇਕ ਵੀਡੀਓ ਸ਼ਾਂਝੀ ਕਰਦੇ ਹੋਏ ਲਿਖਿਆ, ‘ਮੇਰੀ ਜਿ਼ੰਦਗੀ ਸ਼ੋਇਬ ਮਲਿਕ ਆਪਨੂੰ ਬਹੁਤ ਯਾਦ ਕੀਤਾ, ਪ੍ਰੰਤੂ ਸਭ ਤੋਂ ਪਹਿਲਾਂ ਡਿਊਟੀ।’ ਇਸ ਪਾਰਟੀ ਦੀ ਤਸ਼ਵੀਰ ਦੇਖਕੇ ਅਜਿਹਾ ਲਗ ਰਿਹਾ ਹੈ ਕਿ ਇਹ ਸਾਨੀਆ ਦੀ ‘ਬੇਬੀ ਸ਼ਾਵਰ’ ਪਾਰਟੀ ਸੀ। ਹਾਲਾਂਕਿ ਸਾਨੀਆ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਇਹ ਬੇਬੀ ਸ਼ਾਵਰ ਨਹੀਂ, ਸਗੋਂ ਪਜਾਮਾ ਪਾਰਟੀ ਹੈ।
  

 
 
 
 
 
 
 
 
 
 
 
 
 

My life ❤️ missed you @realshoaibmalik but duty comes first 🤗 @anammirzaaa @nasimamirza @imranmirza58

A post shared by Sania Mirza (@mirzasaniar) on

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sania mirza pyjama party photos and video is super cute watch the video and see photos