ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਨੀਆ ਮਿਰਜ਼ਾ ਦੀ ਭੈਣ ਅਨਮ ਬਣੀ ਮੁਹੰਮਦ ਅਜ਼ਹਰੂਦੀਨ ਦੀ ਨੂੰਹ- Pics

ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੀ ਛੋਟੀ ਭੈਣ ਅਨਮ ਨੇ ਵੀਰਵਾਰ ਨੂੰ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦੁਦੀਨ ਨਾਲ ਵਿਆਹ ਕਰਵਾ ਲਿਆ। ਦੋਵੇਂ ਪਰਿਵਾਰ ਅਤੇ ਕਰੀਬੀ ਦੋਸਤ ਵਿਆਹ ਵਿੱਚ ਸ਼ਾਮਲ ਹੋਏ। 

 

ਰਸਮਾਂ ਨਾਲ ਜੁੜੇ ਸਾਰੇ ਸਮਾਗਮ ਹੈਦਰਾਬਾਦ ਵਿੱਚ ਹੋਏ। ਜਲਦੀ ਹੀ ਦੋਵਾਂ ਦੇ ਵਿਆਹ ਦੀ ਰਿਸੈਪਸ਼ਨ ਵੀ ਹੋ ਜਾਵੇਗੀ। ਇਨ੍ਹਾਂ ਵਿੱਚ ਰਾਜਨੀਤਿਕ, ਖੇਡਾਂ ਅਤੇ ਬਾਲੀਵੁੱਡ ਦੁਨੀਆਂ ਦੀਆਂ ਕਈ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ।
 

ਸੋਸ਼ਲ ਮੀਡੀਆ 'ਤੇ ਛਾਈਆਂ ਤਸਵੀਰਾਂ

 
 
 
 
 
 
 
 
 
 
 
 
 

Mr and Mrs 🥳 #alhamdulillahforeverything #AbBasAnamHi 📷 @weddingsbykishor @daaemi

A post shared by Anam Mirza (@anammirzaaa) on

ਅਨਮ ਅਤੇ ਅਸਦ ਦੇ ਵਿਆਹ ਦੀਆਂ ਫ਼ੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਦੋਹਾਂ ਨੇ ਵਿਆਹ ਦੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸਾਨੀਆ ਮਿਰਜ਼ਾ ਨੇ ਇੰਸਟਾਗ੍ਰਾਮ 'ਤੇ ਵੱਖ-ਵੱਖ ਪ੍ਰੋਗਰਾਮਾਂ ਦੀਆਂ ਕਈ ਤਸਵੀਰਾਂ ਵੀ ਪੋਸਟ ਕੀਤੀਆਂ, ਜਿਨ੍ਹਾਂ ਨੂੰ ਇਕ ਘੰਟੇ ਦੇ ਅੰਦਰ-ਅੰਦਰ ਲੱਖਾਂ ਫਾਲੋਅਰਜ਼ ਨੇ ਪਸੰਦ ਕੀਤਾ ਅਤੇ ਸੈਂਕੜੇ ਫਾਲੋਅਰਜ਼ ਨੇ ਸ਼ੇਅਰ ਕੀਤਾ। ਇਸ ਤੋਂ ਪਹਿਲਾਂ ਅਨਮ ਦੇ ਹਲਦੀ ਦੀ ਰਸਮ ਅਤੇ ਸੰਗੀਤ ਦੀਆਂ ਰਸਮਾਂ ਵੀ ਧੂਮਧਾਮ ਨਾਲ ਹੋਈਆਂ।

 

ਮਨਮੋਹਕ ਲਿਬਾਸ 'ਚ ਨਜ਼ਰ ਆਏ ਦੁੱਲਾ-ਦੁਲਹਨ

ਦੁਲਹਨ ਕੇ ਲਿਬਾਸ ਵਿੱਚ ਅਨਮ ਨੇ ਗੁਲਾਬੀ ਰੰਗ ਦੀ ਟ੍ਰੈਡੀਸ਼ਨਲ ਲਹੰਗੇ ਅਤੇ ਪਰਪਲ ਰੰਗ ਗੇ ਦੁਪਟੇ ਨਾਲ ਹੈਵੀ ਨੇਕਲੇਸ ਪਹਿਨਾਇਆ। ਨਾਲ ਹੀ ਮਾਂਗ ਟੀਕਾ, ਨਥਨੀ ਅਤੇ ਜ਼ੂਮਕੇ ਵਿੱਚ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਹੈ।, ਉਥੇ, ਅਸਦ ਕ੍ਰੀਮ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆਏ।
 

 
 
 
 
 
 
 
 
 
 
 
 
 

💚💚 #AbBasAnamHi Wearing - @raw_mango Hair - @hairstories_byseema Make up - @ajayvrao721 @razwada.jewels

A post shared by Sania Mirza (@mirzasaniar) on

 
 
 
 
 
 
 
 
 
 
 
 
 

My happiness ❤️

A post shared by Sania Mirza (@mirzasaniar) on

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sania mirza s sister anam mirza got married to mohammad azharuddin s son mohammad asaduddin see photos