ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਸੱਕਵੈਸ਼ ਦੇ ਸੈਮੀਫਾਈਨਲ ’ਚ ਸੌਰਵ ਘੋਸ਼ਾਲ ਨੇ ਜਿੱਤਿਆ ਬ੍ਰਾਂਜ਼ ਮੈਡਲ

ਭਾਰਤ ਦੇ ਸੌਰਫ ਘੋਸ਼ਾਲ ਸੱਕਵੈਸ਼ ਦੇ ਪੁਰਸ਼ ਸਿੰਗਲ ਦੇ ਸੈਮੀਫਾਈਨਲ ਮੁਕਾਬਲੇ ’ਚ ਸੌਰਵ ਘੋਸ਼ਾਲ ਹਾਂਗਕਾਂਗ ਦੇ ਚੁੰਗ ਮਿੰਗ ਤੋਂ ਹਾਰ ਗਏ। ਇਸ ਤਰ੍ਹਾਂ ਉਹ ਫਾਈਨਲ ’ਚ ਥਾਂ ਬਣਾਉਣ ਤੋਂ ਪਿੱਛੜ ਗਏ। ਸਿੱਟੇ ਵਜੋਂ ਸੌਰਵ ਘੌਸ਼ਾਲ ਨੂੰ ਬ੍ਰਾਂਜ਼ ਮੈਡਲ (ਤਾਂਬੇ ਦਾ ਤਮਗਾ) ਨਾਲ ਹੀ ਸਬਰ ਕਰਨਾ ਪਿਆ।

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saurav Ghoshal won the bronze medal in the semi-finals of the Squash