ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਖੋ... ਸਾਨੀਆ ਮਿਰਜ਼ਾ ਦੇ ਪੁੱਤਰ ਦੀ ਪਹਿਲੀ ਤਸਵੀਰ

ਵੇਖੋ... ਸਾਨੀਆ ਮਿਰਜ਼ਾ ਦੇ ਪੁੱਤਰ ਦੀ ਪਹਿਲੀ ਤਸਵੀਰ

ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਬੀਤੀ 30 ਅਕਤੂਬਰ ਨੂੰ ਮਾਂ ਬਣੇ ਸਨ ਤੇ ਉਨ੍ਹਾਂ ਪਹਿਲੀ ਵਾਰ ਆਪਣੇ ਪੁੱਤਰ ਈਜਾਨ ਮਲਿਕ ਮਿਰਜ਼ਾ ਦੀ ਤਸਵੀਰ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ ਹੈ।


ਸਾਨੀਆ ਨੇ ਆਪਣੇ ਨਿਜੀ ਇੰਸਟਾਗ੍ਰਾਮ ਅਕਾਊਂਟ ਤੋਂ ਇਹ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਆਪਣੇ ਪੁੱਤਰ ਦੀ ਤਸਵੀਰ ਪੋਸਟ ਕਰਦਿਆਂ ਕੈਪਸ਼ਨ `ਚ ਲਿਖਿਆ,‘ਇਹ ਦੁਨੀਆ ਨੂੰ ਹੈਲੋ ਆਖਣ ਦਾ ਵੇਲਾ ਹੈ, ਅਲਹਮਦੋਲਿੱਲਾਹ।`

 

 
 
 
 
 
 
 
 
 
 
 
 
 

Living life in the fast lane can be fun !!! It’s time to say hello to the world 😀 #Allhamdulillah

A post shared by Sania Mirza (@mirzasaniar) on

 


ਕੁਝ ਦਿਨ ਪਹਿਲਾਂ ਜਦੋਂ ਸਾਨੀਆ ਮਿਰਜ਼ਾ ਨੂੰ ਆਪਣੇ ਪੁੱਤਰ ਈਜਾਨ ਦੀ ਤਸਵੀਰ ਸੋਸ਼ਲ ਮੀਡੀਆ `ਤੇ ਸ਼ੇਅਰ ਕਰਨ ਲਈ ਕਿਹਾ ਗਿਆ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਈਜਾਨ ਨੂੰ ਬੁਰੀ ਨਜ਼ਰ ਤੋਂ ਬਚਾ ਰਹੇ ਹਨ। ਸਾਨੀਆ ਮਿਰਜ਼ਾ ਟੈਨਿਸ ਕੋਰਟ ਤੋਂ ਅਕਤੂਬਰ 2017 ਤੋਂ ਹੀ ਦੂਰ ਹਨ।


ਉਨ੍ਹਾਂ ਆਪਦੇ ਗਰਭਕਾਲ ਕਾਰਨ ਆਸਟ੍ਰੇਲੀਅਨ ਓਪਨ ਵੀ ਨਹੀਂ ਖੇਡੀ ਸੀ। ਅਜਿਹੀ ਆਸ ਹੈ ਕਿ ਸਾਨੀਆ ਮਿਰਜ਼ਾ 2019 `ਚ ਟੈਨਿਸ ਕੋਰਟ `ਚ ਪਰਤ ਆਉਣਗੇ ਪਰ ਉਹ ਹਾਲੇ 2020 ਦੀ ਟੋਕੀਓ ਉਲੰਪਿਕਸ `ਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰ ਰਹੇ ਦੱਸੇ ਜਾਂਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:See First picture of Sania Mirza son