ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

20 ਜੁਲਾਈ ਤੋਂ ਸ਼ੁਰੂ ਹੋਵੇਗਾ ਪ੍ਰੋ ਕਬੱਡੀ ਲੀਗ ਦਾ ਸੈਸ਼ਨ

ਫਾਇਲ ਫੋਟੋ।

ਵਿਸ਼ਵ ਕੱਪ ਕ੍ਰਿਕਟ ਨੂੰ ਧਿਆਨ ਵਿਚ ਰੱਖਕੇ ਪ੍ਰੋ ਕਬੱਡੀ ਲੀਗ (ਪੀਕੇਐਲ) ਦਾ ਸੱਤਵਾਂ ਸੈਸ਼ਨ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਤੋਂ ਇਕ ਦਿਨ ਬਾਅਦ 20 ਜੁਲਾਈ ਤੋਂ ਸੁਰੂ ਹੋਵੇਗਾ। ਆਯੋਜਕਾਂ ਨੇ ਕਿਹਾ ਕਿ ਪ੍ਰੈਸ ਬਿਆਨ ਵਿਚ ਦੱਸਿਆ ਕਿ ਇਸ ਵਾਰ ਮੈਚ ਅੱਧਾ ਘੰਟਾ ਪਹਿਲਾਂ ਸ਼ਾਮ ਸੱਤ ਵਜਕੇ 309 ਮਿੰਟ ਉਤੇ ਸ਼ੁਰੂ ਹੋਣਗੇ।

 

ਲੀਗ ਦੇ ਕਮਿਸ਼ਨ ਨੇ ਕਿਹਾ ਕਿ ਪ੍ਰੋ ਕਬੱਡੀ ਲੀਗ ਦਾ ਸੱਤਵਾਂ ਸੈਸ਼ਨ ਤੋਂ ਅਕਤੂਬਰ ਵਿਚ ਚਲੇਗਾ। ਪੀਕੇ ਐਲ ਦੇ ਇਸ ਸੈਸ਼ਨ ਵਿਚ ਹਰ ਸ਼ਹਿਰ ਦੇ ਚਰਨ ਦੀ ਸ਼ੁਰੂਆਤ ਸ਼ਨੀਵਾਰ ਨੂੰ ਹੋਵੇਗੀ ਅਤੇ ਹਮੇਸ਼ਾ ਮੈਚ ਸ਼ਾਮ ਸੱਤ ਵਜਕੇ 30 ਮਿੰਟ ਉਤੇ ਸ਼ੁਰੂ ਹੋਣਗੇ।

ਵਿਸ਼ਵ ਕੱਪ 14 ਜੁਲਾਈ ਨੂੰ ਖਤਮ ਹੋਵੇਗਾ ਅਤੇ ਸੂਤਰਾਂ ਅਨੁਸਾਰ ਲਾਜੀਸਿਟਕ ਕਾਰਨਾਂ ਨਾਲ ਪੀ ਕੇ ਐਲ ਦੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਗਿਆ ਹੈ। ਵਿਸ਼ਵ ਕੱਪ ਅਤੇ ਪੀਕੇਐਲ ਦੋਵਾਂ ਦਾ ਪ੍ਰਸਾਰਣ ਸਟਾਰ ਸਪੋਰਟਸ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Session of the Pro Kabaddi League starting from 20th July