ਅਗਲੀ ਕਹਾਣੀ

ਸਿ਼ਖਰ ਧਵਨ `ਤੇ ਪ੍ਰਸੰਸਕਾਂ ਨੇ ਗੁੱਸਾ ਕੱਢਿਆ

ਸਿ਼ਖਰ ਧਵਨ `ਤੇ ਪ੍ਰਸੰਸਕਾਂ ਨੇ ਗੁੱਸਾ ਕੱਢਿਆ

ਖੇਡੇ ਜਾ ਰਹੇ ਪਹਿਲੇ ਟੈਸਟ `ਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਕਰਾਰ ਜਵਾਬ ਦਿੰਦੇ ਹੋਏ 200 ਦੌੜਾਂ ਅੰਦਰ ਹੀ ਢੇਰ ਕਰ ਦਿੱਤਾ। ਪ੍ਰੰਤੂ ਦੂਜੀ ਪਾਰੀ ਖੇਡਣ ਆਏ ਭਾਰਤੀਆਂ ਦੇ ਸਾਹਮਣੇ ਫਿਰ ਉਹੀ ਮੁਸ਼ਕਲ ਖੜ੍ਹੀ ਹੋ ਗਈ ਸੀ। ਇਹ ਮੁਸ਼ਕਲ ਹੈ ਭਾਰਤ ਦੇ ਟਾਪ ਬੱਲੇਬਾਜ਼, ਧਵਨ, ਵਿਜੈ ਅਤੇ ਰਾਹੁਲ ਦਾ ਫਿਰ ਤੋਂ ਸਸਤੇ `ਚ ਆਊਂਟ ਹੋ ਕੇ ਬਾਹਰ ਜਾਣਾ। ਤਿੰਨਾ ਹੀ ਬੱਲੇਬਾਜ਼ਾਂ ਨੂੰ ਲੈ ਕੇ ਇੰਡੀਅਨ ਪ੍ਰਸੰਸਕਾਂ ਨਰਾਜ਼ ਹਨ, ਸਗੋਂ ਸਿੱਖਰ ਧਵਨ ਲੋਕ ਜਿ਼ਆਦਾ ਗੁੱਸੇ ਹਨ, ਕਿਉਂਕਿ ਬੈਟਿੰਗ `ਤੇ ਫਲਾਪ ਹੋਣ ਦੇ ਨਾਲ ਹੀ ਉਹ ਲਗਾਤਾਰ ਕੈਚ ਵੀ ਛੱਡ ਰਹੇ ਹਨ।


149 ਦੌੜਾਂ ਦਾ ਟੀਚਾ ਹਾਸਲ ਕਰਨ ਲਈ ਭਾਰਤ ਨੂੰ ਓਪਨਰ ਸਿੱਖਰ ਧਵਨ ਤੋਂ ਇਸ ਬਾਰੇ ਉਮੀਦ ਸੀ, ਪ੍ਰੰਤੂ ਉਹ 13 ਦੌੜਾਂ `ਤੇ ਹੀ ਆਉਟ ਹੋ ਗਏ। ਇਸ ਤੋਂ ਪਹਿਲਾਂ ਧਵਨ ਨੇ ਪਹਿਲੀ ਪਾਰੀ `ਚ 26 ਦੌੜਾਂ ਹੀ ਬਣਾਈਆਂ ਸਨ। ਇੰਗਲੈਂਡ ਦੀ ਦੂਜੀ ਪਾਰੀ `ਚ ਉਨ੍ਹਾਂ ਦੋ ਕੈਚ ਡਰਾਪ ਕੀਤੇ। ਇਸ `ਚ ਕੁਰੇਨ ਦਾ ਕੈਚ ਭਲੇ ਹੀ ਮੁਸ਼ਕਲ ਰਿਹਾ ਹੋਵੇ, ਪ੍ਰੰਤੁ ਆਦਿਲ ਰਾਸਿ਼ਦ ਦਾ ਆਸਾਨ ਕੈਚ ਵੀ ਧਵਨ ਨੇ ਛੱਡ ਦਿੱਤਾ। ਉਥੇ ਇੰਗਲੈਂਡ ਦੀ ਪਹਿਲੀ ਈਨਿੰਗ `ਚ ਵੀ ਧਵਨ ਨੇ ਕੈਚ ਛੱਡ ਦਿੱਤਾ।

 

What is Wrong with SHIKHAR DHAWAN 🙄🙄

Take it man ..#ENGvIND #INDvENG #RjAlok

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shikhar dhawan trolled on twitter after getting flop in batting and droping catches during edgbaston test