ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੋਇਬ ਅਖਤਰ ਚਾਹੁੰਦੇ ਹਨ ਭਾਰਤੀ ਟੀਮ ਜਿੱਤੇ ਵਿਸ਼ਵ ਕੱਪ

ਸ਼ੋਇਬ ਅਖਤਰ ਚਾਹੁੰਦੇ ਹਨ ਭਾਰਤੀ ਟੀਮ ਜਿੱਤੇ ਵਿਸ਼ਵ ਕੱਪ

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਚਾਹੁੰਦੇ ਹਨ ਕਿ ਵਿਸ਼ਵ ਕੱਪ ਉਪ ਮਹਾਂਦੀਪ ਵਿਚ ਆਵੇ ਅਤੇ ਇਸ ਲਈ ਉਨ੍ਹਾਂ ਭਾਰਤ ਖਿਤਾਬ ਜਿੱਤਣ ਦੇ ਸਮਰਥਨ ਕੀਤਾ ਹੈ। ਅਖਤਰ ਨੇ ਆਪਣੇ ਯੂਟਿਊਬ ਚੈਨਲ ਉਤੇ ਕਿਹਾ, ‘ਨਿਊਜ਼ਲੈਂਡ ਦਬਾਅ ਨਹੀਂ ਸਹਿ ਸਕਦਾ।

 

ਉਨ੍ਹਾਂ ਕਿਹਾ ਮੈਨੂੰ ਉਮੀਦ ਹੈ ਕਿ ਉਹ ਇਸ ਵਾਰ ਚੋਕਰਸ ਸਾਬਤ ਨਹੀਂ ਹੋਣਗੇ, ਪ੍ਰੰਤੂ ਵਾਸਤਵ ਵਿਚ ਮੈਂ ਚਾਹੁੰਦਾ ਹਾਂ ਕਿ ਵਿਸ਼ਵ ਕੱਪ ਉਪਮਹਾਦੀਪ ਵਿਚ ਆਵੇ। ਇਸ ਲਈ ਮੈਂ ਭਾਰਤ ਦਾ ਸਮਰਥਨ ਕਰੂੰਗਾ। ਜ਼ਿਕਰਯੋਗ ਹੈ ਕਿ ਕ੍ਰਿਕਟ ਵਿਸ਼ਵ ਕੱਪ 2019 ਦੇ ਸੈਮੀਫਾਈਨਲ ਵਿਚ ਭਾਰਤ ਦੀ ਇਕੋ ਇਕ ਏਸ਼ੀਆਈ ਦੇਸ਼ ਬਚਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shoaib Akhtar wants India Cricket Team to win Cricket World Cup Title