ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੈਕਟਿਸ ਕਰਨ ਆਈ ਇੰਗਲੈਂਡ ਟੀਮ ਨੂੰ ਮੈਦਾਨ 'ਤੇ ਮਿਲਿਆ ਸੱਪ, ਦੇਖੋ Video

ਇੰਗਲੈਂਡ ਟੀਮ ਨੂੰ ਮੈਦਾਨ 'ਤੇ ਮਿਲਿਆ ਸੱਪ

ਇੰਗਲੈਂਡ ਦੀ ਕ੍ਰਿਕਟ ਟੀਮ ਸ਼੍ਰੀਲੰਕਾ ਦੇ ਦੌਰੇ 'ਤੇ ਹੈ ਤੇ ਪੰਜ ਇੱਕ ਦਿਨਾ ਮੈਚਾਂ ਦੀ ਲੜੀ ਚੱਲ ਰਹੀ ਹੈ। 17 ਅਕਤੂਬਰ ਨੂੰ ਪੱਲੇਕਲ ਵਿੱਚ ਸੀਰੀਜ਼ ਦਾ ਤੀਜਾ ਮੈਚ ਖੇਡਿਆ ਜਾਵੇਗਾ। ਇੰਗਲੈਂਡ 1-0 ਨਾਲ ਲੜੀ ਵਿੱਚ ਅੱਗੇ ਹੈ. ਤੀਜੇ ਇਕ ਰੋਜ਼ਾ ਤੋਂ ਪਹਿਲਾਂ, ਜਦੋਂ ਇੰਗਲੈਂਡ ਦੀ ਟੀਮ ਪ੍ਰੈਕਟਿਸ ਸੈਸ਼ਨ ਲਈ ਸੋਮਵਾਰ ਨੂੰ ਮੈਦਾਨ ਉੱਤੇ ਆਈ ਤਾਂ ਟੀਮ ਨੇ ਸੱਪ ਨੂੰ ਵੇਖਿਆ।

 

ਇੱਕ ਵੀਡੀਓ ਨੂੰ ਇੰਗਲੈਂਡ ਦੇ ਅਧਿਕਾਰਕ ਟਵਿੱਟਰ ਹੈਂਡਲ ਉੱਤੇ ਸਾਂਝਾ ਕੀਤਾ ਗਿਆ ਹੈ। ਦੋ ਟੀਮਾਂ ਵਿਚਾਲੇ ਪਹਿਲਾ ਇਕ ਰੋਜ਼ਾ ਮੈਚ 10 ਅਕਤੂਬਰ ਨੂੰ ਖੇਡਿਆ ਗਿਆ ਸੀ, ਜਿਹੜਾ ਮੀਂਹ ਨਾਲ ਧੋਤਾ ਗਿਆ ਸੀ, ਦੂਜਾ ਇੱਕ ਰੋਜ਼ਾ ਇੰਗਲੈਂਡ 31 ਦੌੜਾਂ ਨਾਲ ਜਿੱਤ ਗਿਆ..

 

 

ਸ਼੍ਰੀ ਲੰਕਾ ਦੇ ਦੌਰੇ 'ਤੇ ਆਉਣ ਤੋਂ ਪਹਿਲਾਂ, ਇੰਗਲੈਂਡ ਨੇ ਭਾਰਤ ਦੇ ਵਿਰੁੱਧ ਪੰਜ ਮੈਚਾਂ ਦੀ ਟੈਸਟ ਲੜੀ 4-1 ਨਾਲ ਜਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sri lanka vs england snake invades pitch during visitors practice session watch here